ਅਦਾਕਾਰਾ ਕੰਗਨਾ ਰਨੌਤ ਆਪਣੀ ਫਿਲਮ 'ਰੰਗੂਨ' ਦੀ ਪ੍ਰਮੋਸ਼ਨ ਲਈ ਜੰਮੂ ਵਿੱਚ ਫੌਜੀਆਂ ਨਾਲ ਮੁਲਾਕਾਤ ਕੀਤੀ।
ਕੰਗਨਾ ਦੀ ਇਹ ਫਿਲਮ 24 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ, ਵੇਖੋ ਤਸਵੀਰਾਂ।