ਸ਼ੂਟਿੰਗ ਕਰਦੇ ਕਰਦੇ ਕਿਵੇਂ ਡੁੱਬ ਗਏ ਇਹ ਸਟੰਟਮੈਨ ?
ਏਬੀਪੀ ਸਾਂਝਾ | 08 Nov 2016 11:12 AM (IST)
1
ਲਾਸ਼ਾਂ ਦੀ ਭਾਲ ਹਜੇ ਵੀ ਜਾਰੀ ਹੈ।
2
3
ਫਿਲਮ ਦੀ ਸ਼ੂਟਿੰਗ ਬੈਂਗਲੋਰੂ ਦੀ ਲੇਕ ਵਿੱਚ ਕੀਤੀ ਜਾ ਰਹੀ ਸੀ।
4
ਪਰ ਅਫਸੋਸ ਛਾਲ ਤੋਂ ਬਾਅਦ ਉਹ ਦੋ ਸਟੰਟਮੈਨ ਸਮੁੰਦਰ ਵਿੱਚ ਹੀ ਡੁੱਬ ਗਏ। ਹਾਲਾਂਕਿ ਫਿਲਮ ਦਾ ਹੀਰੋ ਬੱਚ ਗਿਆ ਕਿਉਂਕਿ ਉਸਨੂੰ ਤੈਰਨਾ ਆਉਂਦਾ ਸੀ।
5
ਦਰਅਸਲ ਇੱਕ ਸੀਨ ਸ਼ੂਟ ਹੋ ਰਿਹਾ ਸੀ ਜਿਸ ਵਿੱਚ ਫਿਲਮ ਦਾ ਮੁੱਖ ਅਦਾਕਾਰ ਚੌਪਰ ਚੋਂ ਦੋ ਵਿਲੇਨ ਬਣੇ ਕਲਾਕਾਰਾਂ ਨੂੰ ਸਮੁੰਦਰ ਵਿੱਚ ਸਿੱਟਦਾ ਹੈ ਅਤੇ ਆਪ ਵੀ ਛਲਾਂਗ ਲਾ ਦਿੰਦਾ ਹੈ।
6
ਇੱਕ ਬੇਹਦ ਦਰਦਨਾਕ ਹਾਦਸੇ ਵਿੱਚ ਸੋਮਵਾਰ ਨੂੰ ਦੋ ਸਟੰਟਮੈਨ ਦੀ ਮੌਤ ਹੋ ਗਈ। ਇਹ ਦੋਵੇਂ ਕਲਾਕਾਰ ਕੰਨਡ ਫਿਲਮ ਮਸਤੀਗੁੜੀ ਦੀ ਸ਼ੂਟਿੰਗ ਕਰ ਰਹੇ ਸਨ।
7
ਫਿਲਮ ਦੀ ਟੀਮ 'ਤੇ ਸਾਪਰਵਾਹੀ ਦਾ ਇਲਜ਼ਾਮ ਹੈ। ਬਿਨਾਂ ਕਿਸੇ ਸੁਰੱਖਿਆ ਦੇ ਇਹ ਸਟੰਟ ਕੀਤੇ ਜਾ ਰਹੇ ਸਨ।
8
9
10