ਗਰਭਵਤੀ ਪਤਨੀ ਨਾਲ ਕਪਿਲ ਨੇ ਮਾਰੀ ਕੈਨੇਡਾ ਉਡਾਰੀ
ਏਬੀਪੀ ਸਾਂਝਾ | 25 Jul 2019 03:29 PM (IST)
1
ਕਪਿਲ ਤੇ ਗਿੰਨੀ ਨੇ 12 ਦਸੰਬਰ 2018 ‘ਚ ਵਿਆਹ ਕੀਤਾ ਸੀ।
2
ਫਿਲਹਾਲ ਦੋਵੇਂ ਆਪਣੇ ਬਿਜ਼ੀ ਸ਼ੈਡਿਊਲ ਤੋਂ ਸਮਾਂ ਕੱਢ ਕੇ ਬੇਬੀ ਮੂਨ ‘ਤੇ ਗਏ ਹਨ।
3
ਅਜਿਹੀਆਂ ਖ਼ਬਰਾਂ ਹਨ ਕਿ ਗਿੰਨੀ ਇਸ ਸਾਲ ਦਸੰਬਰ ‘ਚ ਬੱਚੇ ਨੂੰ ਜਨਮ ਦੇਵੇਗੀ।
4
ਗਿੰਨੀ ਇਸ ਦੌਰਾਨ ਬਲੈਕ ਡ੍ਰੈੱਸ ‘ਚ ਨਜ਼ਰ ਆਈ ਜਦਕਿ ਕਪਿਲ ਨੇ ਗ੍ਰੇਅ ਕੱਲਰ ਦੀ ਜੈਕੇਟ, ਟ੍ਰੈਕ ਪੈਂਟ ਤੇ ਰੈੱਡ ਕੱਲਰ ਦੇ ਜੁੱਤੇ ਪਾਏ ਸੀ।
5
ਏਅਰਪੋਰਟ ‘ਤੇ ਪੋਜ਼ ਦੇ ਰਹੀ ਗਿੰਨੀ ਨੇ ਆਪਣਾ ਬੇਬੀ ਬੰਪ ਫਲੌਂਟ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਉਸ ਨੇ ਇਸ ਅੰਦਾਜ਼ ‘ਚ ਤਸਵੀਰਾਂ ਕਲਿੱਕ ਕਰਵਾਈਆਂ।
6
ਕੱਲ੍ਹ ਰਾਤ ਇਸ ਜੋੜੀ ਨੁੰ ਮੁੰਬਈ ਏਅਰਪੋਰਟ ‘ਤੇ ਵੇਖਿਆ ਗਿਆ।
7
ਫੇਮਸ ਕਾਮੇਡੀਅਨ ਕਪਿਲ ਸ਼ਰਮਾ ਇਸ ਸਾਲ ਪਾਪਾ ਬਣਨ ਵਾਲੇ ਹਨ। ਕੁਝ ਸਮਾਂ ਪਹਿਲਾਂ ਹੀ ਕਪਿਲ ਨੇ ਖ਼ਬਰ ਦਿੱਤੀ ਸੀ ਕਿ ਉਸ ਦੀ ਪਤਨੀ ਗਿੰਨੀ ਚਤਰਥ ਗਰਭਵਤੀ ਹੈ। ਇਸ ਤੋਂ ਬਾਅਦ ਇਹ ਜੋੜੀ ਛੁੱਟੀਆਂ ਮਨਾਉਣ ਅੱਜ ਕੈਨੇਡਾ ਜਾ ਰਹੀ ਹੈ।