ਬਿੱਗ ਬੌਸ ਵਾਲੀ ਸੋਮੀ ਖ਼ਾਨ ਨੇ ਬਦਲਿਆ ਆਪਣਾ ਅੰਦਾਜ਼, ਵੇਖੋ ਤਸਵੀਰਾਂ
ਸ਼ੋਅ ਦੌਰਾਨ ਸੋਮੀ ਨੇ ਹਮੇਸ਼ਾ ਆਪਣੇ ਪਾਲਤੂ ਕੁੱਤੇ ਦੀ ਗੱਲ ਕੀਤੀ ਸੀ ਜਿਸ ਨੂੰ ਉਹ ਸ਼ੋਅ ਦੌਰਾਨ ਬੇਹੱਦ ਮਿੱਸ ਕਰ ਰਹੀ ਸੀ।
ਸੋਮੀ ਨੇ ਨਵੇਂ ਸਾਲ ‘ਤੇ ਬਿੱਗ ਬੌਸ 12 ਦੇ ਸਾਥੀ ਰੋਹਿਤ ਸੁਚਾਂਤੀ ਨਾਲ ਕੀਤੀ ਪਾਰਟੀ ਦੀਆਂ ਕੁਝ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਸੀ।
ਸ਼ੋਅ ‘ਚ ਸਬਾ ਤੇ ਸੋਮੀ ਦੀ ਜੋੜੀ ਇੱਕ ਦਬੰਗ ਭੈਣਾਂ ਦੇ ਤੌਰ ‘ਤੇ ਨਜ਼ਰ ਆਈ ਸੀ।
ਇਨ੍ਹਾਂ ਤਸਵੀਰਾਂ ‘ਚ ਸੋਮੀ ਬੇਹੱਦ ਕਿਊਟ ਲੱਗ ਰਹੀ ਹੈ।
ਸ਼ੋਅ ਤੋਂ ਬਾਹਰ ਹੋਣ ਮਗਰੋਂ ਸੋਮੀ ਇਸ ਗੱਲ ‘ਤੇ ਥੋੜ੍ਹੀ ਜਿਹੀ ਪ੍ਰੇਸ਼ਾਨ ਹੋਈ ਸੀ ਕਿ ਉਸ ਦਾ ਲਿੰਕਅੱਪ ਦੀਪਕ ਠਾਕੁਰ ਨਾਲ ਕੀਤਾ ਗਿਆ ਸੀ।
ਹਾਲੀ ਹੀ ‘ਚ ਦਿੱਤੇ ਇੰਟਰਵਿਊ ‘ਚ ਉਨ੍ਹਾਂ ਨੇ ਕਿਹਾ ਕਿ ਦੀਪਕ ਨਾਲ ਰਿਲੇਸ਼ਨਸ਼ੀਪ ‘ਚ ਆਉਣ ਦਾ ਕੋਈ ਇਰਾਦਾ ਨਹੀਂ ਹੈ।
ਰਿਐਲਟੀ ਸ਼ੋਅ ਦੀ ਪ੍ਰਤੀਭਾਗੀ ਨੇ ਸ਼ੋਅ ਤੋਂ ਬਾਅਦ ਟੀਵੀ ਜਾਂ ਬਾਲੀਵੁੱਡ ‘ਚ ਆਪਣਾ ਕਰੀਅਰ ਬਣਾਉਣ ਦੀ ਇੱਛਾ ਜ਼ਾਹਿਰ ਕੀਤੀ ਹੈ।
ਸੋਮੀ ਦੀਆਂ ਹਾਲ ਹੀ ‘ਚ ਸਾਹਮਣੇ ਆਈਆਂ ਤਸਵੀਰਾਂ ‘ਚ ਉਸ ਦਾ ਅੰਦਾਜ਼ ਬਿਲਕੁੱਲ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ। ਸੋਮੀ ਨੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ।
ਬਿੱਗ ਬੌਸ 12 ਦੀ ਕੰਟੈਂਸਟੈਂਟ ਸੋਮੀ ਖ਼ਾਨ ਨੇ ਆਪਣੀ ਭੈਣ ਸਬਾ ਖ਼ਾਨ ਨਾਲ ਸ਼ੋਅ ‘ਚ ਐਂਟਰੀ ਕੀਤੀ ਸੀ। ਸ਼ੋਅ ਦੌਰਾਨ ਸੋਮੀ ਨੇ ਖੂਬ ਸੁਰਖੀਆਂ ਬਟੋਰੀਆਂ ਸੀ।