ਸ਼ਾਹਰੁਖ ਖਾਨ ਦੇ ਬਾਲ-ਬੱਚਿਆਂ ਦੀਆਂ ਤਸਵੀਰਾਂ ਵਾਇਰਲ, ਮਾਲਦੀਪ ’ਚ ਗਏ ਸੀ ਛੁੱਟੀਆਂ ਮਨਾਉਣ
ਉਸ ਨੇ ਬਾਕਸਆਫਸ ‘ਤੇ ਕੁਝ ਖਾਸ ਕਮਾਲ ਨਹੀ ਦਿਖਾਇਆ ਸੀ। ਫ਼ਿਲਮ ‘ਚ ਕਿੰਗ ਖ਼ਾਨ ਦੇ ਨਾਲ ਅਨੁਸ਼ਕਾ ਸ਼ਰਮਾ ਤੇ ਕੈਟਰੀਨਾ ਕੈਫ ਵੀ ਨਜ਼ਰ ਆਈ ਸੀ।
ਸ਼ਾਹਰੁਖ ਖ਼ਾਨ ਆਖਰੀ ਵਾਰ ਫ਼ਿਲਮ ‘ਜ਼ੀਰੋ’ ‘ਚ ਨਜ਼ਰ ਆਏ ਸੀ।
ਮਾਲਦੀਪ ਪਹੁੰਚਦੇ ਸਮੇਂ ਅਬਰਾਮ ਦੀ ਇਹ ਤਸਵੀਰ ਸਾਹਮਣੇ ਆਈ ਸੀ।
ਬੀਤੇ ਦਿਨੀਂ ਗੌਰੀ ਖ਼ਾਨ ਨੇ ਇਹ ਤਸਵੀਰ ਸ਼ੇਅਰ ਕੀਤੀ ਸੀ। ਤਸਵੀਰ ‘ਚ ਗੌਰੀ ਤੇ ਸ਼ਾਹਰੁਖ ਦੇ ਤਿੰਨਾਂ ਬੱਚਿਆਂ ਨਾਲ ਬੋਟ ਦੀ ਸਵਾਰੀ ਕਰਦੇ ਨਜ਼ਰ ਆਏ ਸੀ।
ਖ਼ਾਨ ਦੇ ਨਾਲ ਉਸ ਦੀ ਧੀ ਸੁਹਾਨਾ ਤੇ ਬੇਟੇ ਆਰੀਅਨ ਵੀ ਵਾਇਰਲ ਹੋ ਰਹੀਆਂ ਤਸਵੀਰਾਂ ‘ਚ ਨਜ਼ਰ ਆਏ ਸੀ। ਉਸ ਦੌਰਾਨ ਸਾਹਮਣੇ ਆਈਆਂ ਤਸਵੀਰਾਂ ‘ਚ ਆਰੀਅਨ ਖ਼ਾਨ ਵੀ ਪਰਿਵਾਰ ਦੇ ਨਾਲ ਨਜ਼ਰ ਆਏ।
ਸ਼ਾਹਰੁਖ ਜਦੋਂ ਵੀ ਫੈਮਿਲੀ ਨਾਲ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਹਨ।
ਸ਼ਹਾਰੁਖ ਨੇ ਕੱਲ੍ਹ ਹੀ ਇੱਕ ਵੀਡੀਓ ਸ਼ੇਅਰ ਕਰ ਜਾਣਕਾਰੀ ਦਿੱਤੀ ਸੀ ਕਿ ਉਹ ਮਾਲਦੀਪ ਤੋਂ ਵਾਪਸ ਆ ਰਹੇ ਹਨ। ਵੀਡੀਓ ‘ਚ ਕਿੰਗ ਖ਼ਾਨ ਸਪੀਡ ਵੋਟ ‘ਚ ਨਜ਼ਰ ਆ ਰਹੇ ਹਨ।
ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ’ਚ ਕਿੰਗ ਖ਼ਾਨ ਮਾਲਦੀਪ ਏਅਰਪੋਰਟ ‘ਤੇ ਨਜ਼ਰ ਆ ਰਹੇ ਹਨ।
ਸ਼ਾਹਰੁਖ ਨੇ ਗੌਰੀ ਖ਼ਾਨ ਨਾਲ ਇੱਕ ਸੈਲਫੀ ਸ਼ੇਅਰ ਕੀਤੀ ਹੈ।
ਸ਼ਾਹਰੁਖ ਨੇ ਧੀ ਸੁਹਾਨਾ ਨਾਲ ਵੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ‘ਚ ਸੁਹਾਨਾ ਸਮੁੰਦਰ ਕੰਢੇ ਬੈਠੀ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਇਹ ਤਸਵੀਰ ਸ਼ਾਹਰੁਖ ਖ਼ਾਨ ਨੇ ਹੀ ਸ਼ੇਅਰ ਕੀਤੀ ਹੈ ਜਿਸ ‘ਚ ਸ਼ਾਹਰੁਖ ਆਪਣੇ ਬੇਟੇ ਅਬਰਾਮ ਨਾਲ ਪਾਣੀ ਅੰਦਰ ਬੈਠੇ ਹਨ।
ਸ਼ਾਹਰੁਖ ਖ਼ਾਨ ਨੇ ਆਪਣੇ ਤਿੰਨਾਂ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ‘ਚ ਆਰੀਅਨ ਆਪਣੀ ਫੀਟਨੈੱਸ ਦਿਖਾਉਂਦੇ ਨਜ਼ਰ ਆ ਰਹੇ ਹਨ।