ਜਾਨ੍ਹਵੀ ਨੇ ਸਲਵਾਰ-ਸੂਟ ਨਾਲ ਲੁੱਟਿਆਂ ਜਨਤਾ ਦਾ ਦਿਲ
ਏਬੀਪੀ ਸਾਂਝਾ | 24 Jul 2019 01:08 PM (IST)
1
ਹਾਰਦਿਕ ਮਹਿਤਾ ਦੀ ਡਾਇਰੈਕਸ਼ਨ ‘ਚ ਬਣਨ ਵਾਲੀ ਫ਼ਿਲਮ ‘ਚ ਜਾਨ੍ਹਵੀ ਨਾਲ ਰਾਜਕੁਮਾਰ ਰਾਓ ਨਜ਼ਰ ਆਉਣਗੇ।
2
ਫ਼ਿਲਮ ‘ਚ ਜਾਨ੍ਹਵੀ ਰੂਹੀ ਤੇ ਅਫ਼ਸਾਨਾ ਨਾਂ ਦੇ ਦੋ ਕਿਰਦਾਰਾਂ ‘ਚ ਨਜ਼ਰ ਆਵੇਗੀ।
3
ਪਹਿਲਾਂ ਫ਼ਿਲਮ ਦਾ ਨਾਂ ਰੂਹ-ਅਫ਼ਜ਼ਾ’ ਸੀ ਪਰ ਮੇਕਰਸ ਨੇ ਇਸ ਨੂੰ ਬਦਲ ਕੇ ਰੂਹੀ-ਅਫ਼ਜ਼ਾ ਰੱਖ ਦਿੱਤਾ ਹੈ।
4
ਫ਼ਿਲਮ ਦੀ ਗੱਲ ਕਰੀਏ ਤਾਂ ਜਾਨ੍ਹਵੀ ਇਸ ਫ਼ਿਲਮ ‘ਚ ਡਬਲ ਰੋਲ ਪਲੇਅ ਕਰਦੀ ਨਜ਼ਰ ਆਵੇਗੀ। ਫ਼ਿਲਮ ਦਾ ਐਲਾਨ ਮਾਰਚ ‘ਚ ਹੋਇਆ ਸੀ।
5
ਰਵਾਇਤੀ ਕੱਪੜੇ ਹੋਣ ਜਾਂ ਪੱਛਮੀ ਡ੍ਰੈੱਸ ਜਾਨ੍ਹਵੀ ਹਰ ਲੁੱਕ ‘ਚ ਲੋਕਾਂ ਦਾ ਦਿਲ ਜਿੱਤ ਲੈਂਦੀ ਹੈ। ਇਸ ਵਾਰ ਵੀ ਅਜਿਹਾ ਹੀ ਕੁਝ ਹੋਇਆ।
6
ਸਿਲਵਰ ਕੱਲਰ ਦੇ ਸਲਵਾਰ-ਸੂਟ ਵਿੱਚ ਜਾਨ੍ਹਵੀ ਦਾ ਅੰਦਾਜ਼ ਲੋਕਾਂ ਨੂੰ ਕਾਫੀ ਪਸੰਦ ਆਇਆ।