ਕਿੰਨਾ ਕਮਾਉਂਦੇ ਹਨ 'ਦ ਕਪਿਲ ਸ਼ਰਮਾ ਸ਼ੋਅ' ਦੇ ਅਦਾਕਾਰ ?
ਏਬੀਪੀ ਸਾਂਝਾ | 26 Aug 2016 04:16 PM (IST)
1
'ਦ ਕਪਿਲ ਸ਼ਰਮਾ ਸ਼ੋਅ' ਨੂੰ ਸਾਰੇ ਹੀ ਪਸੰਦ ਕਰਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਹਸਾਉਣ ਵਾਲੇ ਇਹਨਾਂ ਅਦਾਕਾਰਾਂ ਦੀ ਰੋਜ਼ ਦੀ ਕਮਾਈ ਕਿੰਨੀ ਹੈ? ਤਸਵੀਰਾਂ ਵਿੱਚ ਵੇਖੋ ਕੌਣ ਕਿੰਨੇ ਕਮਾਉਂਦਾ ਹੈ ਅਤੇ ਹੋ ਜਾਓ ਹੈਰਾਨ।
2
ਕੀਕੂ ਸ਼ਾਰਦਾ ਪੰਜ ਤੋਂ ਸੱਤ ਲੱਖ ਰੁਪਏ।
3
ਕਪਿਲ ਸ਼ਰਮਾ ਰੋਜ਼ ਦੇ 70-80 ਲੱਖ ਰੁਪਏ ਕਮਾਉਂਦੇ ਹਨ।
4
ਗੁੱਥੀ ਅਕਾ ਸੁਨੀਲ ਗਰੋਵਰ ਰੋਜ਼ ਦੇ 10 ਤੋਂ 12 ਲੱਖ ਰੁਪਏ।
5
ਸਿਮੋਨਾ ਚਕ੍ਰਵਰਤੀ ਰੋਜ਼ ਦੇ 6 ਤੋਂ 8 ਲੱਖ ਰੁਪਏ।
6
ਰੋਸ਼ੈਲ ਰਾਓ ਰੋਜ਼ ਦੇ ਤਿੰਨ ਤੋਂ ਚਾਰ ਲੱਖ ਰੁਪਏ।
7
ਨਵਜੋਤ ਸਿੰਘ ਸਿੱਧੂ ਰੋਜ਼ ਦੇ 8 ਤੋਂ 10 ਲੱਖ ਰੁਪਏ।
8
ਚੰਦਨ ਪ੍ਰਭਾਕਰ ਚਾਰ ਤੋਂ ਛੇ ਲੱਖ ਰੁਪਏ।
9
ਅਲੀ ਅਸਗਰ ਪੰਜ ਤੋਂ ਸੱਤ ਲੱਖ ਰੁਪੇ।