ਕਰੀਨਾ ਕਪੂਰ ਖਾਨ ਨੇ ਇੱਕ ਵਾਰ ਫਿਰ ਤੋਂ ਆਪਣਾ ਬੇਬੀ ਬੰਪ ਫਲੌਂਟ ਕੀਤਾ। ਤਸਵੀਰ ਵੇਖ ਕੇ ਸਾਫ ਲੱਗ ਰਿਹਾ ਹੈ ਕਿ ਜਲਦ ਹੀ ਕਰੀਨਾ ਦੇ ਘਰ ਇੱਕ ਨੰਹੇ ਮਹਿਮਾਨ ਦੀ ਐਂਟਰੀ ਹੋਵੇਗੀ, ਵੇਖੋ ਤਸਵੀਰਾਂ।