✕
  • ਹੋਮ

'ਵੀਰੇ ਦੀ ਵੈਡਿੰਗ' ਤੋਂ ਪਹਿਲਾਂ ਅਸਲੀ 'ਵੀਰੇ' ਨਾਲ ਪਾਰਟੀ

ਏਬੀਪੀ ਸਾਂਝਾ   |  31 May 2018 05:18 PM (IST)
1

2

3

4

5

ਦੇਖੋ ਹੋਰ ਤਸਵੀਰਾਂ

6

'ਵੀਰੇ ਦੀ ਵੈਡਿੰਗ' ਇਕ ਜੂਨ ਨੂੰ ਰਿਲੀਜ਼ ਹੋ ਰਹੀ ਹੈ।

7

ਅਭਿਨੇਤਰੀ ਕ੍ਰਿਸ਼ਮਾ ਕਪੂਰ ਵੀ ਕਾਲੇ ਰੰਗ ਦੀ ਖੂਬਸੂਰਤ ਡੈਸ 'ਚ ਨਜ਼ਰ ਆਈ।

8

ਮਲਾਇਕਾ ਅਰੋੜਾ ਦਾ ਵੀ ਇੱਥੇ ਗਲੈਮਰਸ ਰੂਪ ਦੇਖਣ ਨੂੰ ਮਿਲਿਆ।

9

ਅੰਮ੍ਰਿਤਾ ਅਰੋੜਾ ਜਦੋਂ ਪਾਰਟੀ ਤੋਂ ਬਾਅਦ ਘਰੋਂ ਨਿਕਲ ਰਹੀ ਸੀ ਤਾਂ ਉਸ ਸਮੇਂ ਉਸ ਨੂੰ ਕਲਿੱਕ ਕੀਤਾ ਗਿਆ।

10

ਹਮੇਸ਼ਾਂ ਦੀ ਤਰ੍ਹਾਂ ਇਹ ਸਾਰੀਆਂ ਅਭਿਨੇਤਰੀਆਂ ਸੁੰਦਰਤਾ ਦੇ ਮਾਮਲੇ 'ਚ ਇੱਕ ਦੂਜੀ ਨੂੰ ਟੱਕਰ ਦੇ ਰਹੀਆਂ ਹਨ।

11

ਇਹ ਤਸਵੀਰਾਂ ਅੰਮ੍ਰਿਤਾ ਨੇ ਸਾਂਝੀਆਂ ਕੀਤੀਆਂ ਹਨ।

12

ਕਰੀਨਾ ਦੀ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਨ੍ਹਾਂ ਸਾਰੀਆਂ ਅਭਿਨੇਤਰੀਆਂ ਨੇ ਇਕੱਠੇ ਪਾਰਟੀ ਕੀਤੀ ਤੇ ਤਸਵੀਰਾਂ ਆਪਣੇ ਇੰਸਟਾ 'ਤੇ ਸਾਂਝੀਆਂ ਕੀਤੀਆਂ ਹਨ।

13

ਜਾਣਕਾਰੀ ਲਈ ਦੱਸ ਦਈਏ ਕਿ ਕਰੀਨਾ, ਮਲਾਇਕਾ ਤੇ ਅੰਮ੍ਰਿਤਾ ਇੱਕ ਦੂਜੇ ਦੀਆਂ ਬਹੁਤ ਚੰਗੀਆਂ ਦੋਸਤ ਹਨ।

14

ਮੁੰਬਈ: ਕਰੀਨਾ ਕਪੂਰ ਦੀ ਫਿਲਮ 'ਵੀਰੇ ਦੀ ਵੈਡਿੰਗ' ਇਸ ਹਫ਼ਤੇ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਚਾਰ ਦੋਸਤਾਂ ਦੀ ਕਹਾਣੀ ਦਿਖਾਈ ਗਈ ਹੈ। ਕੱਲ੍ਹ ਕਰੀਨਾ ਨੇ ਆਪਣੀ ਜ਼ਿੰਦਗੀ ਦੀ ਅਸਲੀ 'ਵੀਰੇ' ਨਾਲ ਪਾਰਟੀ ਕੀਤੀ ਦੇਖੋ ਤਸਵੀਰਾਂ:

  • ਹੋਮ
  • ਬਾਲੀਵੁੱਡ
  • 'ਵੀਰੇ ਦੀ ਵੈਡਿੰਗ' ਤੋਂ ਪਹਿਲਾਂ ਅਸਲੀ 'ਵੀਰੇ' ਨਾਲ ਪਾਰਟੀ
About us | Advertisement| Privacy policy
© Copyright@2026.ABP Network Private Limited. All rights reserved.