ਮੋਦੀ ਮਗਰੋਂ ਮਲਾਇਕਾ ਨੇ ਕੁਝ ਇਸ ਤਰ੍ਹਾਂ ਅਪਣਾਇਆ ਚੈਲੇਂਜ
ਇਸ ਵੀਡੀਓ ਵਿੱਚ ਉਹ ਸਾਰੇ ਭਾਰਤੀਆਂ ਨੂੰ ਤੰਦਰੁਸਤ ਰਹਿਣ ਲਈ ਅਪੀਲ ਕਰ ਦੇ ਦਿੱਸ ਰਹੇ ਸਨ। ਸਾਬਕਾ ਖਿਡਾਰੀ ਦੇ ਇਸ ਚੈਲੇਂਜ ਨੂੰ ਵਿਰਾਟ ਕੋਹਲੀ, ਰੀਤਿਕ ਰੌਸ਼ਨ, ਸਾਇਨਾ ਨੇਹਾਵਾਲ ਵਰਗੇ ਵੱਡੇ ਸਿਤਾਰਿਆਂ ਨੇ ਪੂਰਾ ਕੀਤਾ ਤੇ ਅੱਗੇ ਵੀ ਸ਼ੇਅਰ ਕੀਤਾ। ਕੋਹਲੀ ਨੇ ਤਾਂ ਪ੍ਰਧਾਨ ਮੰਤਰੀ ਨੂੰ ਹੀ ਚੁਣੌਤੀ ਦੇ ਦਿੱਤੀ। ਮੋਦੀ ਨੇ ਚੁਣੌਤੀ ਦਾ ਪ੍ਰਵਾਨ ਕਰ ਲਈ ਪਰ ਹਾਲੇ ਤਕ ਵੀਡੀਓ ਸਾਂਝਾ ਨਹੀਂ ਕੀਤਾ।
ਤੁਹਾਨੂੰ ਦੱਸ ਦੇਈਏ ਕਿ ਕੇਂਦਰੀ ਮੰਤਰੀ ਰਾਜਿਆਵਰਧਨ ਸਿੰਘ ਰਾਠੌੜ ਨੇ ਮੋਦੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ ਇੱਕ ਵੀਡੀਓ ਟਵਿੱਟਰ 'ਤੇ ਸ਼ੇਅਰ ਕੀਤਾ ਸੀ।
ਉਹ Hum Fit To India Fit ਚੈਲੇਂਜ ਨੂੰ ਸਵੀਕਾਰ ਕਰਨ ਵਾਲੀ ਪਹਿਲੀ ਖਿਡਾਰੀ ਨਹੀਂ। ਉਨ੍ਹਾਂ ਤੋਂ ਪਹਿਲਾਂ ਬਾਲੀਵੁੱਡ ਦੇ ਕਈ ਅਦਾਕਾਰ ਤੇ ਖਿਡਾਰੀ ਇਸ ਚੁਣੌਤੀ ਨੂੰ ਸਵੀਕਾਰ ਕਰ ਚੁੱਕੇ ਹਨ।
ਇਸ ਤਰ੍ਹਾਂ ਉਨ੍ਹਾਂ ਦੇ ਪੈਰ 180 ਡਿਗਰੀ ਕੋਣ ਵਿੱਚ ਤਣ ਗਏ ਸਨ।
ਇਸ ਤੋਂ ਬਾਅਦ ਉਨ੍ਹਾਂ ਦੋਵਾਂ ਪੈਰਾਂ ਨੂੰ ਹਵਾ ਵਿੱਚ ਚੁੱਕਿਆ ਤੇ ਇੱਕੋ ਤਰ੍ਹਾਂ ਨਾਲ ਵੱਖ-ਵੱਖ ਦਿਸ਼ਾਵਾਂ ਵੱਲ ਫੈਲਾ ਦਿੱਤੇ।
ਮਲਾਇਕਾ ਨੇ ਪਹਿਲਾਂ ਆਪਣੇ ਪੈਰਾਂ ਤੋਂ ਸ਼ੁਰੂਆਤ ਕੀਤੀ।
ਮਲਾਇਕਾ ਇਸ ਮੌਕੇ ਸਪੋਰਟਸ ਪਹਿਰਾਵੇ ਵਿੱਚ ਦਿੱਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਅਨੇਕਾਂ ਹਸਤੀਆਂ ਮਗਰੋਂ ਹੁਣ, 'ਹਮ ਫਿੱਟ ਤੋ ਇੰਡੀਆ ਫਿੱਟ' ਦੇ ਚੈਲੇਂਜ ਨੂੰ ਸਵੀਕਾਰਦੇ ਹੋਏ ਅਦਾਕਾਰਾ ਮਲਾਇਕਾ ਅਰੋੜਾ ਨੇ ਆਪਣੀ ਫਿੱਟਨੈਸ ਵੀਡੀਓ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਉਂਝ ਮੋਦੀ ਦੀ ਵੀਡੀਓ ਅਜੇ ਸਾਹਮਣੇ ਨਹੀਂ ਆਈ।