ਫੇਰ ਨਜ਼ਰ ਆਇਆ ਕਰੀਨਾ ਦਾ ਪੁਰਾਣਾ ਅੰਦਾਜ਼, ਵੇਖੋ ਤਸਵੀਰਾਂ
ਏਬੀਪੀ ਸਾਂਝਾ | 19 Apr 2019 05:26 PM (IST)
1
2
3
4
5
6
7
8
9
10
ਕਰੀਨਾ ਜਲਦੀ ਹੀ ਕਰਨ ਜੌਹਰ ਦੀ ਫ਼ਿਲਮ ‘ਤਖ਼ਤ’ ਤੇ 'ਗੁੱਡ ਨਿਊਜ਼’ ‘ਚ ਨਜ਼ਰ ਆਉਣ ਵਾਲੀ ਹੈ।
11
ਹਾਲ ਹੀ ‘ਚ ਖ਼ਬਰਾਂ ਆਈਆਂ ਸੀ ਕਿ ਕਰੀਨਾ ਦੇ ਪੂ ਵਾਲੇ ਅੰਦਾਜ਼ ‘ਤੇ ਵੈਬ ਸੀਰੀਜ਼ ਬਣਨ ਵਾਲੀ ਹੈ।
12
ਕਰੀਨਾ ਦੀ ਇੱਕ ਖਾਸ ਗੱਲ ਹੈ ਕਿ ਉਹ ਕਿੰਨੀ ਵੀ ਬਿਜ਼ੀ ਕਿਉਂ ਨਾ ਹੋਵੇ ਪਰ ਉਹ ਮੀਡੀਆ ਫੋਟੋਗ੍ਰਾਫਰਜ਼ ਨੂੰ ਸਮਾਂ ਜ਼ਰੂਰ ਦਿੰਦੀ ਹੈ।
13
ਕਰੀਨਾ ‘ਚ ਕੌਨਫੀਡੈਂਸ ਦੀ ਕੋਈ ਕਮੀ ਨਹੀਂ ਹੈ। ਉਸ ਨੇ ਮੀਡੀਆ ਨੂੰ ਜੰਮ ਕੇ ਪੋਜ਼ ਦਿੱਤੇ।
14
ਇੱਥੇ ਕਰੀਨਾ ਨੇ ਪੀਲੇ ਰੰਗ ਦਾ ਆਫ਼ ਸ਼ੋਲਡਰ ਡ੍ਰੈੱਸ ਪਾਇਆ ਸੀ ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
15
ਕਰੀਨਾ ਇਸ ਦੌਰਾਨ ‘ਕਭੀ ਖੁਸ਼ੀ ਕਭੀ ਗਮ’ ਦੀ ਪੂਜਾ ਯਾਨੀ ਪੂ ਵਾਲੇ ਅੰਦਾਜ਼ ‘ਚ ਨਜ਼ਰ ਆਈ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
16
ਕਰੀਨਾ ਕਪੂਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗੁੱਡ ਨਿਊਜ਼’ ਦੀ ਸ਼ੂਟਿੰਗ ‘ਚ ਰੁੱਝੀ ਹੈ। ਇਸੇ ਦੌਰਾਨ ਉਸ ਨੂੰ ਬਾਂਦਰਾ ‘ਚ ਦੇਖਿਆ ਗਿਆ।