✕
  • ਹੋਮ

ਕਰੀਨਾ ਨੇ ਲਾਂਚ ਕੀਤੀ ਟੀ-20 ਵਰਲਡ ਕੱਪ ਦੀ ਟ੍ਰਾਫੀ, ਸਾਹਮਣੇ ਆਇਆਂ ਖੂਬਸੂਰਤ ਤਸਵੀਰਾਂ

ਏਬੀਪੀ ਸਾਂਝਾ   |  01 Nov 2019 05:00 PM (IST)
ਕਰੀਨਾ ਨੇ ਲਾਂਚ ਕੀਤੀ ਟੀ-20 ਵਰਲਡ ਕੱਪ ਦੀ ਟ੍ਰਾਫੀ, ਸਾਹਮਣੇ ਆਇਆਂ ਖੂਬਸੂਰਤ ਤਸਵੀਰਾਂ
1

2

3

4

5

6

ਦੱਸ ਦਈਏ ਕਿ ਆਈਸੀਸੀ ਮਹਿਲਾ ਵਰਲਡ ਟੀ-20 ਟੂਰਨਾਮੈਂਟ ਅਗਲੇ ਸਾਲ ਫਰਵਰੀ ‘ਚ ਆਸਟ੍ਰੇਲੀਆ ‘ਚ ਖੇਡਿਆ ਜਾਣਾ ਹੈ। ਜਦਕਿ ਆਈਸੀਸੀ ਮੇਂਸ ਵਰਲਡ ਕੱਪ ਅਗਲੇ ਸਾਲ ਅਕਤੂਬਰ ‘ਚ ਹੋਣਾ ਹੈ।

7

ਇਸ ਮੌਕੇ ਕਰੀਨਾ ਨੇ ਕਿਹਾ ਕਿ ਇਸ ਦਾ ਹਿੱਸਾ ਬਣਕੇ ਉਹ ਕਾਫੀ ਸਨਮਾਨਿਤ ਮਹਿਸੂਸ ਕਰ ਰਹੀ ਹੈ। ਇਸ ਟ੍ਰਾਫੀ ਦੇ ਅਣਵਿਲ ਮੌਕੇ ਕਰੀਨਾ ਫਾਰਮਲ ਲੁਕ ‘ਚ ਨਜ਼ਰ ਆਈ।

8

ਕਰੀਨਾ ਦੇ ਇਸ ਅੰਦਾਜ਼ ਨੂੰ ਫੈਨਸ ਨੇ ਕਾਫੀ ਪਸੰਦ ਕੀਤਾ ਹੈ। ਦੱਸ ਦਈਏ ਕਿ ਟੀ-20 ਵਰਲਡ ਕੱਪ ਅਗਲੇ ਸਾਲ ਆਸਟ੍ਰੇਲੀਆ ‘ਚ ਹੋਣਾ ਹੈ।

9

ਬਾਲੀਵੁੱਡ ਐਕਟਰਸ ਕਰੀਨਾ ਕਪੂਰ ਖ਼ਾਨ ਨੇ ਮੇਲਬਰਨ ‘ਚ ਟੀ-20 ਵਰਲਡ ਕੱਪ ਦੀ ਟ੍ਰਾਫੀ ਨੂੰ ਲਾਂਚ ਕਤਿਾ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਸਟੇਡੀਅਮ ‘ਚ ਟ੍ਰਾਫੀ ਨਾਲ ਕਰੀਨਾ ਦੀ ਖੂਬਸੂਰਤ ਤਸਵੀਰਾਂ ਸਾਹਮਣੇ ਆਇਆਂ ਹਨ।

  • ਹੋਮ
  • ਬਾਲੀਵੁੱਡ
  • ਕਰੀਨਾ ਨੇ ਲਾਂਚ ਕੀਤੀ ਟੀ-20 ਵਰਲਡ ਕੱਪ ਦੀ ਟ੍ਰਾਫੀ, ਸਾਹਮਣੇ ਆਇਆਂ ਖੂਬਸੂਰਤ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.