ਇਸ ਡਿਨਰ ਤੇ ਰਿਤੇਸ਼ ਅਤੇ ਜੀਨਿਲੀਆ ਵੀ ਸਨ।
ਸੈਫ ਅਲੀ ਖਾਨ ਆਪਣੀ ਗਰਭਵਤੀ ਪਤਨੀ ਕਰੀਨਾ ਦੀ ਖੂਬ ਖਾਤਿਰਦਾਰੀ ਕਰ ਰਹੇ ਹਨ।
ਮੁੰਬਈ ਦੇ ਇੱਕ ਰੈਸਟੌਰੰਟ ਵਿੱਚ ਸੈਫ ਕਰੀਨਾ ਨੂੰ ਡਿਨਰ ਤੇ ਲੈਕੇ ਗਏ।
ਕਰੀਨਾ ਬੇਹਦ ਖੂਬਸੂਰਤ ਲੱਗ ਰਹੀ ਸੀ।