ਲਾਲ ਰੌਅਲ ਜੋੜੇ ਵਿੱਚ ਪ੍ਰੀਟੀ ਇੱਕ ਮਹਾਰਾਣੀ ਵਾਂਗ ਲੱਗ ਰਹੀ ਸੀ।
ਅਦਾਕਾਰਾ ਪ੍ਰੀਟੀ ਜ਼ਿੰਟਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਲੀਕ ਹੋ ਗਇਆਂ ਹਨ।
ਪ੍ਰੀਟੀ ਨੇ ਫਰਵਰੀ ਵਿੱਚ ਆਪਣੇ ਬੌਏਫਰੈਂਡ ਜੀਨ ਗੁੱਡ ਇਨਫ ਨਾਲ ਵਿਆਹ ਕਰਾਇਆ ਸੀ।