ਭਾਭੀਜੀ ਨੇ ਲਾਏ ਰਿਸ਼ੀ ਨਾਲ ਠੁਮਕੇ
ਏਬੀਪੀ ਸਾਂਝਾ | 01 Sep 2016 12:06 PM (IST)
1
ਸ਼ਿਲਪਾ ਟੀਵੀ ਸੀਰੀਅਲ 'ਭਾਭੀਜੀ ਘਰ ਪਰ ਹੈ' ਤੋਂ ਮਸ਼ਹੂਰ ਹੋਈ ਸੀ।
2
ਸ਼ਿਲਪਾ ਸ਼ਿੰਦੇ ਉਰਫ ਅੰਗੂਰੀ ਭਾਭੀ ਛੋਟਾ ਪਰਦਾ ਛੱਡਣ ਤੋਂ ਬਾਅਦ ਹੁਣ ਵੱਡੇ ਪਰਦੇ 'ਤੇ ਨਜ਼ਰ ਆਏਗੀ।
3
ਫਿਲਮ 'ਪਟੇਲ ਕੀ ਪੰਜਾਬੀ ਸ਼ਾਦੀ' ਵਿੱਚ ਸ਼ਿਲਪਾ ਨੇ ਰਿਸ਼ੀ ਕਪੂਰ ਨਾਲ ਆਈਟਮ ਸੌਂਗ ਕੀਤਾ ਹੈ।
4
ਸ਼ਿਲਪਾ ਦਾ ਇਹ ਰੂਪ ਅਸੀਂ ਪਹਿਲਾਂ ਨਹੀਂ ਵੇਖਿਆ ਸੀ।
5
ਕਿਉਂ, ਮੰਨਦੇ ਹੋ ਨਾ?