ਅਦਾਕਾਰਾ ਕਰੀਨਾ ਕਪੂਰ ਖਾਨ ਆਪਣੀ ਪ੍ਰੈਗਨੰਸੀ ਨੂੰ ਪੂਰਾ ਇੰਜੌਏ ਕਰ ਰਹੀ ਹੈ।
ਕਰੀਨਾ ਦੀਆਂ ਆਪਣੀਆਂ ਭੈਣਾਂ ਨਾਲ ਮਸਤੀ ਕਰਦੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।