ਕਰੁਸ਼ਨਾ ਨੂੰ ਸਹਾਰਾ ਦੇਣ ਪਹੁੰਚੇ ਮਾਮਾ ਗੋਵਿੰਦਾ
ਏਬੀਪੀ ਸਾਂਝਾ | 31 Aug 2016 11:05 AM (IST)
1
ਗੋਵਿੰਦਾ ਦੇ ਬੇਟੇ ਯਸ਼ਵਰਧਨ ਅਹੂਜਾ
2
ਸੁਦੇਸ਼ ਲਹਿਰੀ
3
ਸ਼ਰੁਤੀ ਸੇਠ
4
ਸੰਭਾਵਨਾ ਸੇਠ ਪਤੀ ਅਵੀਨਾਸ਼ ਦਿਵੇਦੀ ਨਾਲ।
5
ਰਾਗਿਨੀ ਖੰਨਾ
6
ਮਨੀਸ਼ ਪੌਲ
7
ਟੀਵੀ ਅਦਾਕਾਰ ਕਰੁਸ਼ਨਾ ਅਭਿਸ਼ੇਕ ਦੇ ਸਵਰਗੀਅ ਪਿਤਾ ਆਤਮਾਪ੍ਰਕਾਸ਼ ਸ਼ਰਮਾ ਦੇ ਭੋਗ ਤੇ ਪਹੁੰਚੇ ਗੋਵਿੰਦਾ ਆਪਣੇ ਪਰਿਵਾਰ ਦੇ ਨਾਲ। ਹੋਰ ਕੌਣ ਕੌਣ ਆਇਆ, ਵੇਖੋ ਤਸਵੀਰਾਂ।
8
ਆਤਮਾਪ੍ਰਕਾਸ਼ ਸ਼ਰਮਾ ਦਾ ਦੇਹਾਂਤ 85 ਸਾਲ ਦੀ ਉਮਰ ਵਿੱਚ ਕੈਂਸਰ ਕਰਕੇ ਹੋਇਆ।
9
ਕਰੁਸ਼ਨਾ ਟੀਵੀ ਤੇ ਮਸ਼ਹੂਰ ਕੌਮੇਡੀ ਸ਼ੋਅ ਕਰਦੇ ਹਨ ਅਤੇ ਉਹਨਾਂ ਦੇ ਸਹਿ ਕਲਾਕਾਰ ਇਸ ਦੁੱਖ ਦੀ ਘੜੀ ਉਹਨਾਂ ਦਾ ਸਹਾਰਾ ਬਣੇ।
10
ਜੈ ਭਾਨੂਸ਼ਾਲੀ
11
ਗੋਵਿੰਦਾ ਦੀ ਧੀ ਟੀਨਾ ਅਹੂਜਾ
12
ਗੋਵਿੰਦਾ ਜੋ ਕਿ ਕਰੁਸ਼ਨਾ ਦੇ ਮਾਮਾ ਹਨ।
13
ਦੀਪਸ਼ਿਖਾ ਨਾਗਪਾਲ
14
ਭਾਰਤੀ ਸਿੰਘ