ਫਿਲਮ ਐ ਦਿਲ ਹੈ ਮੁਸ਼ਕਿਲ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ ਜਿਸ ਵਿੱਚ ਐਸ਼ ਅਤੇ ਰਣਬੀਰ ਦੀ ਬੋਲਡ ਕੈਮਿਸਟ੍ਰੀ ਵਿਖਾਈ ਦੇ ਰਹੀ ਹੈ। ਤਸਵੀਰਾਂ ਵਿੱਚ ਵੇਖੋ ਪਰਦੇ ਤੇ ਪਹਿਲੀ ਵਾਰ ਨਾਲ ਕੰਮ ਕਰ ਰਹੇ ਇਹਨਾਂ ਦੋ ਅਦਾਕਾਰਾਂ ਦੀ ਕੈਮਿਸਟ੍ਰੀ।