ਕਾਲੇ ਚਸ਼ਮੇ ਵਿੱਚ 'ਤੂਫਾਨ ਸਿੰਘ'
ਏਬੀਪੀ ਸਾਂਝਾ | 30 Aug 2016 05:24 PM (IST)
1
ਫਿਲਮ 'ਤੂਫਾਨ ਸਿੰਘ' 15 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਸੈਂਸਰ ਨੇ ਸਰਟੀਫੀਕੇਟ ਦੇਣ ਤੋਂ ਇੰਕਾਰ ਕਰ ਦਿੱਤਾ ਹੈ। ਇਹ ਰਣਜੀਤ ਦੀ ਡੈਬਿਊ ਫਿਲਮ ਸੀ।
2
ਕਾਲਾ ਚਸ਼ਮਾ ਸਿਰਫ ਬਾਲੀਵੁੱਡ ਹੀ ਨਹੀਂ ਪੰਜਾਬੀ ਸਿਨੇਮਾ ਵਿੱਚ ਵੀ ਖੂਬ ਚਲ ਰਿਹਾ ਹੈ। ਰਣਜੀਤ ਬਾਵਾ ਆਪਣੀ ਫਿਲਮ ਤੂਫਾਨ ਸਿੰਘ ਲਈ ਅਪੀਲ ਕਰਨ ਵੀ ਇਸੇ ਲੁੱਕ ਵਿੱਚ ਪਹੁੰਤੇ। ਉਹਨਾਂ ਨਾਲ ਅਦਾਕਾਰ ਯਸ਼ਪਾਲ ਸ਼ਰਮਾ ਵੀ ਨਜਰ ਆਏ।
3
4
5