ਕਰੀਨਾ ਜਲਦ ਮਾਂ ਵੀ ਬਨਣ ਵਾਲੀ ਹੈ।
ਲੰਮੇ ਸਮੇਂ ਬਾਅਦ ਦੋਹਾਂ ਨੂੰ ਕੰਮ ਲਈ ਇਕੱਠਾ ਵੇਖਿਆ ਗਿਆ ਹੈ।
ਸੈਫੀਨਾ ਨੇ ਹਾਲ ਹੀ ਵਿੱਚ ਇੱਕ ਫੋਟੋਸ਼ੂਟ ਕਰਾਇਆ ਹੈ।
ਦੋਵੇਂ ਇੱਕ ਦੂਜੇ ਨਾਲ ਬੇਹਦ ਪਿਆਰੇ ਲੱਗ ਰਹੇ ਹਨ।