ਅਦਾਕਾਰ ਸਲਮਾਨ ਖਾਨ ਮਨਾਲੀ ਵਿੱਚ ਆਪਣੀ ਫਿਲਮ 'ਟਿਊਬਲਾਈਟ' ਦੀ ਸ਼ੂਟਿੰਗ ਕਰ ਰਹੇ ਹਨ। ਇਸਲਈ ਉਹਨਾਂ ਦੇ ਸੈਟਸ 'ਤੇ ਨੰਹੇ ਭਾਂਜੇ ਆਹਿਲ ਮਿਲਣ ਪਹੁੰਚੇ। ਮਨਾਲੋ ਤੋਂ ਵੇਖੋ ਹੋਰ ਵੀ ਤਸਵੀਰਾਂ।