✕
  • ਹੋਮ

35 ਸਾਲਾ ਦੀ ਕੈਟਰੀਨਾ ਮਨਾਏਗੀ 21ਵਾਂ ਜਨਮ ਦਿਨ

ਏਬੀਪੀ ਸਾਂਝਾ   |  16 Jul 2018 05:30 PM (IST)
35 ਸਾਲਾ ਦੀ ਕੈਟਰੀਨਾ ਮਨਾਏਗੀ 21ਵਾਂ ਜਨਮ ਦਿਨ
1

ਕੈਟਰੀਨਾ ਨੇ ਆਪਣੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ 'ਚ ਉਹ ਆਪਣੀ ਭੈਣ ਤੇ ਦੋਸਤਾਂ ਨਾਲ ਹੈ।

2

ਪਹਿਲਾਂ ਅੰਦਾਜ਼ਾ ਸੀ ਕਿ ਕੈਟਰੀਨਾ ਆਪਣਾ ਜਨਮ ਦਿਨ ਇੰਗਲੈਂਡ 'ਚ ਮਨਾਏਗੀ ਪਰ ਕਿਹਾ ਜਾ ਰਿਹਾ ਹੈ ਕਿ ਕੈਟਰੀਨਾ ਬਰਥਡੇਅ ਸੈਲੀਬ੍ਰੇਸ਼ਨ ਲਈ ਨਿਊਯਾਰਕ ਜਾਂ ਲੰਦਨ ਜਾ ਸਕਦੀ ਹੈ।

3

ਕੈਟਰੀਨਾ 'ਜ਼ੀਰੋ' ਫਿਲਮ ਦੀ ਸ਼ੂਟਿੰਗ ਕਰ ਰਹੀ ਹੈ। ਸ਼ੂਟਿੰਗ ਤੋਂ ਛੁੱਟੀ ਲੈ ਕੈਟਰੀਨਾ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਜਨਮ ਦਿਨ ਮਨਾ ਰਹੀ ਹੈ।

4

ਕੈਟਰੀਨਾ ਨੇ ਆਪਣੇ ਜਨਮ ਦਿਨ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਮੈਂ ਆਪਣਾ 21ਵਾਂ ਜਨਮ ਦਿਨ ਮਨਾ ਰਹੀ ਹਾਂ। ਕੈਟ ਦੇ ਇਸ ਕੈਪਸ਼ਨ 'ਤੇ ਪ੍ਰਸ਼ੰਸਕਾਂ ਨੇ ਕਈ ਕਮੈਂਟ ਕੀਤੇ ਹਨ।

5

35 ਸਾਲਾ ਕੈਟਰੀਨਾ ਅੱਜ ਵੀ ਆਪਣੇ ਆਪ ਨੂੰ 21 ਸਾਲਾ ਮੁਟਿਆਰ ਸਮਝਦੀ ਹੈ।

6

ਅੱਜ ਕੈਟਰੀਨਾ ਕੈਫ ਦਾ 35ਵਾਂ ਜਨਮ ਦਿਨ ਹੈ। ਜਨਮ ਦਿਨ ਨੂੰ ਖਾਸ ਬਣਾਉਣ ਲਈ ਕੈਟਰੀਨਾ ਲੰਮੀ ਛੁੱਟੀ 'ਤੇ ਹੈ।

  • ਹੋਮ
  • ਬਾਲੀਵੁੱਡ
  • 35 ਸਾਲਾ ਦੀ ਕੈਟਰੀਨਾ ਮਨਾਏਗੀ 21ਵਾਂ ਜਨਮ ਦਿਨ
About us | Advertisement| Privacy policy
© Copyright@2026.ABP Network Private Limited. All rights reserved.