ਨਿਊਯਾਰਕ ਦੀਆਂ ਸੜਕਾਂ 'ਤੇ ਪ੍ਰਿਯੰਕਾ ਦੀ ਮਸਤੀ, ਵੇਖੋ ਖਾਸ ਤਸਵੀਰਾਂ
ਤਸਵੀਰਾਂ ਤੋਂ ਸਾਫ ਹੈ ਕਿ ਸ਼ੂਟਿੰਗ ਦੌਰਾਨ ਉਹ ਕਾਫੀ ਇੰਜੁਆਏ ਕਰ ਰਹੀ ਹੈ। (ਤਸਵੀਰਾਂ- ਸੋਸ਼ਲ ਮੀਡੀਆ)
ਆਖਰੀ ਵਾਰ ਉਹ ‘ਬਾਜੀਰਾਓ ਮਸਤਾਨੀ’ ਵਿੱਚ ਨਜ਼ਰ ਆਈ ਸੀ।
ਪ੍ਰਿਯੰਕਾ ਨੇ ਫਿਲਮ ‘ਬੇਵਾਚ’ ਨਾਲ ਹਾਲੀਵੁੱਡ ਵਿੱਚ ਡੈਬਿਊ ਕੀਤਾ ਸੀ।
ਬਾਲੀਵੁੱਡ ਦੀ ਗੱਲ ਕਰੀਏ ਤਾਂ ਜਲਦੀ ਹੀ ਉਹ ਸਲਮਾਨ ਖਾਨ ਦੀ ਫਿਲਮ ‘ਭਾਰਤ’ ਵਿੱਚ ਨਜ਼ਰ ਆਏਗੀ।
ਉਸ ਦੀ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ।
‘ਇਜ਼ੰਟ ਇਟ ਰੋਮੈਂਟਿਕ’ ਦੇ ਨਾਲ-ਨਾਲ ਉਹ ਹਾਲੀਵੁੱਡ ਫਿਲਮ ‘ਏ ਕਿਡ ਲਾਈਕ ਜੈਕ’ ਵਿੱਚ ਵੀ ਦਿਖਾਈ ਦਏਗੀ।
ਹਮੇਸ਼ਾ ਵਾਂਗ ਪ੍ਰਿਯੰਕਾ ਦੀਆਂ ਇਹ ਤਸਵੀਰਾਂ ਵੀ ਕਾਫੀ ਖ਼ੂਬਸੂਰਤ ਹਨ।
ਉਸ ਦੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
ਪ੍ਰਿਯੰਕਾ ਚੋਪੜਾ ਆਪਣੀ ਆਉਣ ਵਾਲੀ ਹਾਲੀਵੁੱਡ ਫਿਲਮ ‘ਇਜ਼ੰਟ ਇਟ ਰੋਮੈਂਟਿਕ’ ਦੀ ਸ਼ੂਟਿੰਗ ਕਰ ਰਹੀ ਹੈ।
ਸੋਸ਼ਲ ਮੀਡੀਆ ’ਤੇ ਉਸ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਇਸ ਦੌਰਾਨ ਉਹ ਆਪਣੇ ਅਗਲੇ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਹੀ ਹੈ।
ਇਹ ਤਸਵੀਰਾਂ ਨਿਊਯਾਰਕ ਦੀਆਂ ਹਨ।
ਗੁਲਾਬੀ ਰੰਗ ਦੀ ਡਰੈੱਸ ਵਿੱਚ ਉਸ ਦੀਆਂ ਕਈ ਅਦਾਵਾਂ ਵੇਖਣ ਨੂੰ ਮਿਲ ਰਹੀਆਂ ਹਨ।
ਪ੍ਰਿਯੰਕਾ ਦੀਆਂ ਤਾਜ਼ਾ ਤਸਵੀਰਾਂ ਦੀ ਗੱਲ ਕੀਤੀ ਜਾਏ ਤਾਂ ਇਨ੍ਹਾਂ ਵਿੱਚ ਉਹ ਖੁੱਲ੍ਹੇਆਮ ਸੜਕਾਂ ’ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ।
ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਦੇ ਸਬੰਧ ਵਿੱਚ ਕਾਫੀ ਸੁਰਖੀਆਂ ਲੈ ਰਹੀ ਹੈ। ਆਏ ਦਿਨ ਉਸ ਦੀਆਂ ਅਮਰੀਕੀ ਸਿੰਗਰ ਨਿਕ ਜੋਨਾਸ ਨਾਲ ਤਸਵੀਰਾਂ ਸਾਹਮਣੇ ਆਉਂਦੀਆਂ ਹਨ ਪਰ ਇਹ ਤਸਵੀਰਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਹਨ।