ਕੈਟਰੀਨਾ ਅਤੇ ਆਦਿਤਿਆ ਦੀ ਸੀਕਰੇਟ ਮੀਟਿੰਗ ਹੋਈ ਕੈਮਰਾ 'ਤੇ ਕੈਦ
ਏਬੀਪੀ ਸਾਂਝਾ | 04 Oct 2016 03:23 PM (IST)
1
2
3
4
5
ਸੋਨਵਾਰ ਰਾਤ ਕੈਟਰੀਨਾ ਕੈਫ ਅਤੇ ਆਦਿਤਿਆ ਰੌਏ ਕਪੂਰ ਇੱਕ ਦੂਜੇ ਦੇ ਨਾਲ ਸਪੌਟ ਕੀਤੇ ਗਏ।
6
ਫਿਲਮ 'ਤੇ ਬੌਕਸ ਆਫਿਸ 'ਤੇ ਨਹੀਂ ਚੱਲੀ ਪਰ ਦੋਹਾਂ ਦੀ ਇਹ ਸੀਕਰੇਟ ਮੀਟੀੰਗ ਜ਼ਰੂਰ ਬਹੁਤ ਕੁਝ ਕਹਿ ਰਹੀ ਹੈ, ਵੇਖੋ ਹੋਰ ਵੀ ਤਸਵੀਰਾਂ।
7
ਕੈਟ ਅਤੇ ਆਦਿਤਿਆ ਪਰਦੇ ਤੇ ਫਿਲਮ ਫਿਤੂਰ ਵਿੱਚ ਨਜ਼ਰ ਆਏ ਸੀ।
8
ਦੋਵੇਂ ਗੱਡੀ ਵਿੱਚ ਬੈਠੇ ਸੀ ਜਦ ਕੈਮਰਾ ਵਿੱਚ ਕੈਦ ਹੋਏ।