ਕੈਟਰੀਨਾ ਕੈਫ ਹਾਲ ਹੀ ਵਿੱਚ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ 'ਤੇ ਜੁੜੀ ਹਨ। ਕੁਝ ਦਿਨਾਂ ਵਿੱਚ ਹੀ ਉਹਨਾਂ ਨੇ ਆਪਣੀਆਂ ਤਸਵੀਰਾਂ ਨਾਲ ਕਰੋੜਾਂ ਦੀਵਾਨੇ ਬਣਾ ਲਏ ਹਨ।