ਨਿਊ ਯੌਰਕ ਵਿੱਚ ਹੋਏ ਫੈਸ਼ਨ ਈਵੈਂਟ ਦੌਰਾਨ ਦੀਪਿਕਾ ਪਾਡੂਕੋਣ ਇੱਸ ਚਿੱਟੇ ਗਾਊਨ ਵਿੱਚ ਨਜ਼ਰ ਆਈ।
ਦੀਪਿਕਾ ਕਾਫੀ ਖੂਬਸੂਰਤ ਲੱਗ ਰਹੀ ਸੀ ਪਰ ਫੈਸ਼ਨ ਕ੍ਰਿਟਿਕਸ ਨੇ ਦੀਪਿਕਾ ਦੀ ਨਿੰਦਾ ਕੀਤੀ ਹੈ।