ਇਹ ਈਵੈਂਟ ਸੋਮਵਾਰ ਨੂੰ ਨਿਊ ਯੌਰਕ ਵਿੱਚ ਹੋਇਆ ਸੀ।
ਪ੍ਰਿਅੰਕਾ ਚੋਪੜਾ ਨੇ ਫੈਸ਼ਨ ਈਵੈਂਟ ਮੇਟ ਗਾਲਾ 2017 ਵਿੱਚ ਆਪਣਾ ਜਲਵਾ ਬਿਖੇਰਾ। ਪੀਸੀ ਨੇ ਖਾਕੀ ਕੋਟ ਵਿੱਚ ਐਂਟ੍ਰੀ ਲਈ ਅਤੇ ਸਭ ਉਹਨਾਂ ਨੂੰ ਵੇਖਦੇ ਹੀ ਰਹਿ ਗਏ।