ਦੋਹਾਂ ਨੇ ਆਪਣੇ ਗੀਤ 'ਕਾਲਾ ਚਸ਼ਮਾ' 'ਤੇ ਖੂਬ ਧੁਮਾਲਾਂ ਪਾਈਆਂ, ਵੇਖੋ ਤਸਵੀਰਾਂ।
ਅਦਾਕਾਰ ਸਿੱਧਾਰਥ ਮਲਹੋਤਰਾ ਅਤੇ ਕੈਟਰੀਨਾ ਕੈਫ ਸੋਮਵਾਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਠੁਮਕੇ ਲਾਉਂਦੇ ਨਜ਼ਰ ਆਏ।