✕
  • ਹੋਮ

ਮੇਟ ਗਾਲਾ ‘ਚ ਬਰਗਰ ਬਣੀ ਨਜ਼ਰ ਆਈ ਹਸੀਨਾ, ਤਸਵੀਰਾਂ ਨੇ ਬੇਹੱਦ ਦਿਲਚਸਪ

ਏਬੀਪੀ ਸਾਂਝਾ   |  08 May 2019 04:39 PM (IST)
1

New York, NY - - Celine Dion tries to grab onto Katy Perry's buns as she spots her at the Met Gala after party at Boom Boom Room in NYC Pictured: Celine Dion, Katy Perry BACKGRID USA 6 MAY 2019 USA: +1 310 798 9111 / usasales@backgrid.com UK: +44 208 344 2007 / uksales@backgrid.com *UK Clients - Pictures Containing Children Please Pixelate Face Prior To Publication*

2

3

4

5

6

ਇਸ ਲੁੱਕ ਕਰਕੇ ਕੈਟੀ ਪੇਰੀ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਵੀ ਹੋ ਰਹੀ ਹੈ।

7

ਕੇਟੀ ਦੀ ਇਸ ਲੁੱਕ ਨੇ ਲੋਕਾਂ ਨੂੰ ਕਾਫੀ ਇੰਪ੍ਰੈਸ ਕੀਤਾ ਤੇ ਕਈਆਂ ਨੇ ਤਾਂ ਉਸ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ।

8

ਇਸ ਲੁੱਕ ‘ਚ ਬਰਗਰ ਸਟੀਕ ਤੋਂ ਲੈ ਕੇ ਪੇਰੀ ਪੂਰੀ ਫੋਰਮ ‘ਚ ਸੀ।

9

ਹਾਲ ਹੀ ‘ਚ ਨਿਊਯਾਰਕ ਮੇਟ ਗਾਲਾ 2019 ਇਵੈਂਟ ਹੋਸਟ ਕੀਤਾ ਗਿਆ ਜਿਸ ‘ਚ ਕਈ ਸਟਾਰਸ ਨੇ ਆਪਣੇ ਹੁਸਨ ਦੇ ਜਲਵੇ ਬਿਖੇਰੇ ਤੇ ਮਾਹੌਲ ਨੂੰ ਹੋਰ ਹਸੀਨ ਬਣਾ ਦਿੱਤਾ। ਇੱਕ ਹਸੀਨਾ ਅਜਿਹੀ ਵੀ ਸੀ ਜੋ ਇਸ ਇਵੈਂਟ ‘ਚ ਆਪਣੀ ਲੁੱਕ ਨਾਲ ਲੋਕਾਂ ਦੀ ਭੁੱਖ ਵਧਾਉਂਦੀ ਨਜ਼ਰ ਆਈ।

10

ਕੈਟੀ ਪੇਰੀ ਨੇ ਬਰਗਰ ਦੀ ਲੁੱਕ ਨੂੰ ਆਪਣੀ ਡ੍ਰੈਸ ਵਜੋਂ ਚੁਣੀਆਂ।

11

ਇਹ ਹਸੀਨਾ ਕੋਈ ਹੋਰ ਨਹੀ ਸਗੋਂ ਸਿੰਗਰ ਕੈਰੀ ਪੇਟੀ ਸੀ।

  • ਹੋਮ
  • ਬਾਲੀਵੁੱਡ
  • ਮੇਟ ਗਾਲਾ ‘ਚ ਬਰਗਰ ਬਣੀ ਨਜ਼ਰ ਆਈ ਹਸੀਨਾ, ਤਸਵੀਰਾਂ ਨੇ ਬੇਹੱਦ ਦਿਲਚਸਪ
About us | Advertisement| Privacy policy
© Copyright@2026.ABP Network Private Limited. All rights reserved.