✕
  • ਹੋਮ

ਏਅਰਪੋਰਟ ‘ਤੇ ਸਮਰ ਲੁੱਕ ‘ਚ ਨਜ਼ਰ ਆਈ ਸੋਨਾਲੀ ਬੇਂਦਰੇ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  08 May 2019 04:28 PM (IST)
1

2

ਕੁਝ ਸਮਾਂ ਪਹਿਲਾਂ ਹੀ ਸੋਨਾਲੀ ਆਪਣਾ ਕੈਂਸਰ ਦਾ ਇਲਾਜ ਕਰਵਾ ਵਾਪਸ ਪਰਤੀ ਹੈ।

3

ਏਅਰਪੋਰਟ ‘ਤੇ ਸੋਨਾਲੀ ਨੇ ਕੈਮਰਾ ਦੇਖ ਕੇ ਸਮਾਈਲ ਕੀਤੀ ਤੇ ਤਸਵੀਰਾਂ ਕਲਿੱਕ ਕਰਵਾਈਆਂ।

4

ਸੂਟ ਦੇ ਨਾਲ ਸੋਨਾਲੀ ਨੇ ਸਨ ਗਲਾਸੇਜ਼ ਲਾਇਆ ਸੀ ਜਿਸ ਨੇ ਉਸ ਦੇ ਲੁੱਕ ਨੂੰ ਚਾਰ ਚੰਨ ਹੋਰ ਲਾ ਦਿੱਤੇ।

5

ਗਰਮ ਮੌਸਮ ‘ਚ ਸੋਨਾਲੀ ਦਾ ਕੂਲ ਅੰਦਾਜ਼ ਤੇ ਗ੍ਰੇਅ ਕੱਲਰ ਦਾ ਸੂਟ ਕਾਫੀ ਸਟਾਈਲਿਸ਼ ਲੱਗ ਰਿਹਾ ਸੀ। ਇਸ ਸੂਟ ਨਾਲ ਸੋਨਾਲੀ ਨੇ ਬਲੈਕ ਬੈਗ ਕੈਰੀ ਕੀਤਾ ਹੋਇਆ ਸੀ।

6

ਹਾਲ ਹੀ ‘ਚ ਸੋਨਾਲੀ ਬੇਂਦਰੇ ਨੂੰ ਮੁੰਬਈ ਏਅਰਪੋਰਟ ‘ਤੇ ਸਪੋਟ ਕੀਤਾ ਗਿਆ। ਇੱਥੇ ਸੋਨਾਲੀ ਦਾ ਅੰਦਾਜ਼ ਕਾਫੀ ਵੱਖਰਾ ਸੀ। ਆਪਣੇ ਸਮਰ ਲੁੱਕ ‘ਚ ਸੋਨਾਲੀ ਕਮਾਲ ਲੱਗ ਰਹੀ ਹੈ।

  • ਹੋਮ
  • ਬਾਲੀਵੁੱਡ
  • ਏਅਰਪੋਰਟ ‘ਤੇ ਸਮਰ ਲੁੱਕ ‘ਚ ਨਜ਼ਰ ਆਈ ਸੋਨਾਲੀ ਬੇਂਦਰੇ, ਵੇਖੋ ਤਸਵੀਰਾਂ
About us | Advertisement| Privacy policy
© Copyright@2025.ABP Network Private Limited. All rights reserved.