ਰੈਪਅੱਪ ਪਾਰਟੀ ਮੌਕੇ ‘ਕੇਦਾਰਨਾਥ’ ਦੇ ਸਿਤਾਰਿਆਂ ਮਚਾਈ ਧਮਾਲ
ਏਬੀਪੀ ਸਾਂਝਾ | 02 Jul 2018 11:00 AM (IST)
1
2
3
ਵੇਖੋ ਹੋਰ ਤਸਵੀਰਾਂ।
4
ਕੇਦਾਰਨਾਥ ਦੇ ਨਿਰਦੇਸ਼ਕ ਅਭਿਸ਼ੇਕ ਕਪੂਰ।
5
ਕਾਫ਼ੀ ਵਿਵਾਦਾਂ ਬਾਅਦ ਅਭਿਸ਼ੇਕ ਕਪੂਰ ਫ਼ਿਲਮ ਦੀ ਰੈਪਅੱਪ ਪਾਰਟੀ ਕਰ ਰਹੇ ਹਨ।
6
ਸਾਰਾ ਅਲੀ ਖ਼ਾਨ ਵੀ ਇਸ ਫ਼ਿਲਮ ਨੂੰ ਲੈ ਕੇ ਵਿਵਾਦਾਂ ਵਿੱਚ ਰਹੀ ਹੈ।
7
ਪੀਲੇ ਟੌਪ ਤੇ ਬਲੂ ਜੀਂਸ ਵਿੱਚ ਸਾਰਾ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ।
8
ਕੇਦਾਰਨਾਥ ਸਾਰਾ ਅਲੀ ਖ਼ਾਨ ਦੀ ਡੈਬਿਊ ਫ਼ਿਲਮ ਹੈ।
9
ਦਿਲਕਸ਼ ਅੰਦਾਜ਼ ਵਿੱਚ ਸੁਸ਼ਾਂਤ ਸਿੰਘ ਰਾਜਪੂਤ।
10
ਇਸ ਮੌਕੋ ਸੁਸ਼ਾਂਤ ਸਿੰਘ ਰਾਜਪੂਤ ਡੈਸ਼ਿੰਗ ਲੁਕ ਵਿੱਚ ਬਲੈਕ ਆਊਟਫਿਟ ’ਚ ਨਜ਼ਰ ਆਇਆ।
11
ਸੁਸ਼ਾਂਤ, ਸਾਰਾ ਤੇ ਅਭਿਸ਼ੇਕ ਖ਼ੁਸ਼ੀ ਦੇ ਅੰਦਾਜ਼ ਵਿੱਚ।
12
ਫ਼ਿਲਮ ‘ਕੇਦਾਰਨਾਥ’ ਦੀ ਸਟਾਰਕਾਸਟ ਨੂੰ ਰੈਪਅੱਪ ਪਾਰਟੀ ਮੌਕੇ ਮਸਤੀ ਦੇ ਮੂਡ ਵਿੱਚ ਵੇਖਿਆ ਗਿਆ। ਇਸ ਮੌਕੇ ਆਪਸ ਵਿੱਚ ਮਸਤੀ ਕਰਦੇ ਹੋਏ ਸਾਰਾ ਅਲੀ ਖਾਨ ਤੇ ਸੁਸ਼ਾਂਤ ਸਿੰਘ ਰਾਜਪੂਤ।