✕
  • ਹੋਮ

ਜਾਣੋ ਕੱਟੜਪੰਥੀ ਹਿੰਦੂਆਂ ਨੂੰ ਅੱਤਵਾਦ ਕਹਿਣ ਵਾਲੇ ਕਮਲ ਹਾਸਨ ਦੀ ਕਹਾਣੀ

ਏਬੀਪੀ ਸਾਂਝਾ   |  07 Nov 2017 03:27 PM (IST)
ਜਾਣੋ ਕੱਟੜਪੰਥੀ ਹਿੰਦੂਆਂ ਨੂੰ ਅੱਤਵਾਦ ਕਹਿਣ ਵਾਲੇ ਕਮਲ ਹਾਸਨ ਦੀ ਕਹਾਣੀ
1

ਕਮਲ ਹਾਸਨ ਦੀ ਛੋਟੀ ਧੀ ਹੈ ਅਕਸ਼ਰਾ ਹਾਸਨ। ਅਕਸ਼ਰਾ ਦਾ ਜਨਮ 12 ਅਕਤੂਬਰ, 1991 ਨੂੰ ਹੋਇਆ ਸੀ। ਫ਼ਿਲਮ ਸਨਅਤ ਵਿੱਚ ਆਪਣਾ ਕਰੀਅਰ ਬਣਾਉਣ ਦੀ ਸ਼ੁਰੂਆਤ ਅਕਸ਼ਰਾ ਨੇ ਵੀ ਕਰ ਦਿੱਤੀ ਹੈ। 24 ਅਗਸਤ ਨੂੰ ਰਿਲੀਜ਼ ਹੋਈ ਵਿਵੇਗਮ ਵਿੱਚ ਅਕਸ਼ਰਾ ਅਹਿਮ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਈ ਹੈ।

2

ਸ਼ਰੂਤੀ ਹਾਸਨ ਕਮਲ ਹਾਸਨ ਦੀ ਵੱਡੀ ਧੀ ਹੈ। ਉਸ ਦਾ ਜਨਮ 28 ਜਨਵਰੀ, 1986 ਨੂੰ ਹੋਇਆ ਸੀ। ਸ਼ਰੂਤੀ ਹਾਸਨ ਅਦਾਕਾਰਾ, ਮਾਡਲ ਤੇ ਗਾਇਕਾ ਹੈ। ਸ਼ਰੂਤੀ ਬਾਲੀਵੁੱਡ ਤੋਂ ਇਲਾਵਾ ਤਮਿਲ ਫ਼ਿਲਮਾਂ ਵੀ ਕਰ ਚੁੱਕੀ ਹੈ।

3

ਤੁਹਾਨੂੰ ਦੱਸ ਦਈਏ ਕਿ ਕਮਲ ਹਾਸਨ ਨੇ ਪਹਿਲਾ ਵਿਆਹ ਟੁੱਟਣ ਤੋਂ ਕੁਝ ਸਮੇਂ ਵਿੱਚ ਹੀ ਸਾਰਿਕਾ ਨਾਲ ਦੂਜਾ ਵਿਆਹ ਕਰ ਲਿਆ ਸੀ।

4

ਵਾਣੀ ਨਾਲੋਂ ਵਿਆਹ ਟੁੱਟਣ ਤੋਂ 10 ਸਾਲ ਬਾਅਦ ਕਮਲ ਹਾਸਨ ਨੇ ਸਾਰਿਕਾ ਠਾਕੁਰ ਨਾਲ ਸਾਲ 1988 ਵਿੱਚ ਵਿਆਹ ਕਰ ਲਿਆ ਸੀ।

5

ਕਮਲ ਹਾਸਨ ਨੇ ਸਾਲ 1978 ਵਿੱਚ ਵਾਣੀ ਗਣਪਤੀ ਨਾਲ ਵਿਆਹ ਕੀਤਾ ਸੀ। ਵਾਣੀ ਕਲਾਸੀਕਲ ਨ੍ਰਿਤਕੀ ਹੈ। ਕਮਲ ਤੇ ਵਾਣੀ ਦਾ ਵਿਆਹ 10 ਸਾਲ ਹੀ ਚੱਲਿਆ ਤੇ ਫਿਰ ਦੋਵਾਂ ਨੇ ਤਲਾਕ ਲੈ ਲਿਆ। ਤੁਹਾਨੂੰ ਦੱਸ ਦਈਏ ਕਿ ਕਮਲ ਤੇ ਵਾਣੀ ਦਾ ਕੋਈ ਬੱਚਾ ਨਹੀਂ।

6

ਦੱਖਣ ਦੇ ਸੁਪਰਸਟਾਰ ਕਮਲ ਹਾਸਨ ਅੱਜ ਆਪਣਾ 63ਵਾਂ ਜਨਮ ਦਿਨ ਮਨਾ ਰਿਹਾ ਹੈ। ਕੁਝ ਸਮੇਂ ਤੋਂ ਲਗਾਤਾਰ ਵਿਵਾਦਾਂ ਦਾ ਸਾਹਮਣਾ ਕਰ ਰਹੇ ਕਮਲ ਹਾਸਨ ਦੇ ਪੂਰੇ ਪਰਿਵਾਰ ਨਾਲ ਤੁਹਾਨੂੰ ਮਿਲਾਉਂਦੇ ਹਾਂ।

  • ਹੋਮ
  • ਬਾਲੀਵੁੱਡ
  • ਜਾਣੋ ਕੱਟੜਪੰਥੀ ਹਿੰਦੂਆਂ ਨੂੰ ਅੱਤਵਾਦ ਕਹਿਣ ਵਾਲੇ ਕਮਲ ਹਾਸਨ ਦੀ ਕਹਾਣੀ
About us | Advertisement| Privacy policy
© Copyright@2026.ABP Network Private Limited. All rights reserved.