ਜਨਮ ਦਿਨ 'ਤੇ ਐਸ਼ਵਰਿਆ ਦਾ ਵੱਡਾ ਐਲਾਨ, 1,000 ਬੱਚਿਆਂ ਦਾ ਚੁੱਕਿਆ ਖਰਚ
'ਫੰਨੇ ਖ਼ਾਂ' ਦੇ ਸਹਿ-ਨਿਰਮਾਤਾ ਰਾਕੇਸ਼ ਓਮਪ੍ਰਕਾਸ਼ ਮੇਹਰਾ ਹਨ ਤੇ ਫ਼ਿਲਮ ਨੂੰ ਅਤੁਲ ਮੰਜਰੇਕਰ ਨਿਰਦੇਸ਼ਤ ਕਰ ਰਹੇ ਹਨ। ਇਸ ਵਿੱਚ ਐਸ਼ਵਰਿਆ ਰਾਏ ਤੋਂ ਇਲਾਵਾ ਅਨਿਲ ਕਪੂਰ ਤੇ ਰਾਜਕੁਮਾਰ ਰਾਵ ਵੀ ਹਨ।
Download ABP Live App and Watch All Latest Videos
View In Appਇਨ੍ਹੀਂ ਦਿਨੀਂ ਐਸ਼ਵਰਿਆ ਰਾਏ ਆਪਣੀ ਆਉਣ ਵਾਲੀ ਫ਼ਿਲਮ 'ਫੰਨੇ ਖ਼ਾਂ' ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ।
ਤੁਹਾਨੂੰ ਦੱਸ ਦਈਏ ਕਿ ਐਸ਼ਵਰਿਆ ਰਾਏ ਨੇ ਆਪਣਾ ਜਨਮ ਦਿਨ ਮੁੰਬਈ ਵਿੱਚ ਵੀ ਪਰਿਵਾਰ ਨਾਲ ਮਨਾਇਆ ਸੀ। ਇਸ ਮੌਕੇ ਅਦਾਕਾਰਾ ਸਿੱਧੀਵਿਨਾਇਕ ਮੰਦਰ ਆਸ਼ੀਰਵਾਦ ਲੈਣ ਪਹੁੰਚੀ ਸੀ।
ਉਦੋਂ ਇਸ ਰਾਹੀਂ ਸਿਰਫ 900 ਬੱਚਿਆਂ ਦਾ ਖਾਣਾ ਬਣਾਇਆ ਜਾਂਦਾ ਸੀ। ਹੁਣ ਇਹ ਯੋਜਨਾ ਦੇਸ਼ ਦੇ 7 ਸੂਬਿਆਂ ਵਿੱਚ ਬਣੇ ਹੋਏ 20 ਉੱਚ ਤਕਨੀਕ ਵਾਲੇ ਰਸੋਈਘਰਾਂ ਤੋਂ 10 ਲੱਖ ਬੱਚਿਆਂ ਦਾ ਖਾਣਾ ਤਿਆਰ ਕਰ ਕੇ ਭੇਜਦੀ ਹੈ।
ਫਾਊਂਡੇਸ਼ਨ ਦੀ ਸੰਸਥਾਪਕ ਸੰਸਥਾ ਇਸਕੌਨ ਦੇ ਅਧਿਆਤਮਕ ਗੁਰੂ ਰਾਧਾਨਾਥ ਮਹਾਰਾਜ ਨੇ ਦੱਸਿਆ ਕਿ ਇਹ ਯੋਜਨਾ ਸਾਲ 2004 ਤੋਂ ਇੱਕ ਛੋਟੇ ਜਿਹੇ ਕਮਰੇ ਤੋਂ ਸ਼ੁਰੂ ਹੋਈ ਸੀ।
ਇਹ ਫਾਊਂਡੇਸ਼ਨ ਮਹਾਰਾਸ਼ਟਰ ਦੇ 2000 ਤੋਂ ਵੱਧ ਸਕੂਲਾਂ ਵਿੱਚ ਬੱਚਿਆਂ ਨੂੰ ਪੌਸ਼ਟਿਕ ਖਾਣਾ ਮੁਹੱਈਆ ਕਰਵਾਉਂਦੀ ਹੈ।
ਅਦਾਕਾਰਾ ਹੁਣ ਇੱਕ ਸਾਲ ਲਈ ਅੰਨਮਿੱਤਰ ਫਾਊਂਡੇਸ਼ਨ ਵੱਲੋਂ ਚਲਾਈ ਜਾ ਰਹੀ ਮਿਡ-ਡੇਅ-ਮੀਲ ਯੋਜਨਾ ਤਹਿਤ 1,000 ਬੱਚਿਆਂ ਦੇ ਭੋਜਨ ਦਾ ਖ਼ਰਚਾ ਵੀ ਚੁੱਕੇਗੀ।
ਐਸ਼ਵਰਿਆ ਰਾਏ ਨੇ ਇੱਕ ਨਵੰਬਰ ਨੂੰ ਆਪਣਾ 44ਵਾਂ ਜਨਮ ਦਿਨ ਮਨਾਇਆ ਤੇ ਹੁਣ ਉਨ੍ਹਾਂ ਫੈਸਲਾ ਕੀਤਾ ਹੈ ਕਿ ਉਹ ਇਸ ਮੌਕੇ ਮਿਡ-ਡੇਅ ਮੀਲ ਪ੍ਰੋਗਰਾਮ ਤਹਿਤ ਇੱਕ ਸਾਲ ਲਈ 1,000 ਬੱਚਿਆਂ ਦਾ ਖਾਣ-ਖਰਚ ਚੁੱਕੇਗੀ।
ਵਿਸ਼ਵ ਸੁੰਦਰੀ ਤੇ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਆਪਣੇ 44ਵੇਂ ਜਨਮ ਦਿਨ ਮੌਕੇ ਕੁਝ ਅਜਿਹਾ ਕਰਨ ਜਾ ਰਹੀ ਹੈ, ਜਿਸ ਨੂੰ ਜਾਣ ਕੇ ਤੁਹਾਨੂੰ ਵੀ ਉਸ 'ਤੇ ਮਾਣ ਹੋਵੇਗਾ।
- - - - - - - - - Advertisement - - - - - - - - -