✕
  • ਹੋਮ

'ਲਹੌਰੀਏ' 12 ਮਈ ਨੂੰ ਰਿਲੀਜ਼

ਏਬੀਪੀ ਸਾਂਝਾ   |  01 Feb 2017 04:47 PM (IST)
1

ਪੰਜਾਬੀ ਫਿਲਮ 'ਲਹੌਰੀਏ' 12 ਮਈ ਨੂੰ ਰਿਲੀਜ਼ ਹੋਵੇਗੀ।

2

ਇਸ ਦਾ ਨਿਰਦੇਸ਼ਨ ਅਤੇ ਨਿਰਮਾਣ ਕਰ ਰਹੇ ਹਨ ਅੰਬਰਦੀਪ ਸਿੰਘ।

3

ਯੁਵਰਾਜ ਹੰਸ ਵੀ ਫਿਲਮ ਦਾ ਹਿੱਸਾ ਹਨ।

4

ਫਿਲਮ ਵਿੱਚ ਮੁੱਖ ਕਿਰਦਾਰ ਅਮਰਿੰਦਰ ਗਿੱਲ ਨਿਭਾ ਰਹੇ ਹਨ।

5

ਪਿਛਲੇ ਕੁਝ ਸਮੇਂ ਤੋਂ ਫਿਲਮ ਦੀ ਸ਼ੂਟਿੰਗ ਚਲ ਰਹੀ ਹੈ।

6

ਫਿਲਮ ਦੀ ਕਹਾਣੀ ਨੂੰ ਗੁਪਤ ਰੱਖਿਆ ਗਿਆ ਹੈ।

  • ਹੋਮ
  • ਬਾਲੀਵੁੱਡ
  • 'ਲਹੌਰੀਏ' 12 ਮਈ ਨੂੰ ਰਿਲੀਜ਼
About us | Advertisement| Privacy policy
© Copyright@2026.ABP Network Private Limited. All rights reserved.