ਜਿੰਮ ਬਾਹਰ ਭੈਣ ਅਮ੍ਰਿਤਾ ਨਾਲ ਦਿੱਸੀ ਮਲਾਇਕਾ, ਵੇਖੋ ਗਲੈਮਰਸ ਅੰਦਾਜ਼
ਏਬੀਪੀ ਸਾਂਝਾ | 02 Oct 2019 03:45 PM (IST)
1
2
3
ਮਲਾਇਕਾ ਦੇ ਨਾਲ ਹੀ ਉਸ ਦੀ ਭੈਣ ਅਮ੍ਰਿਤਾ ਅਰੋੜਾ ਵੀ ਫਿਟਨੈੱਸ ਫ੍ਰੀਕ ਹੈ। ਦੋਵੇਂ ਬਾਲੀਵੁੱਡ ਦੀ ਫਿੱਟ ਐਕਟਰਸ ‘ਚ ਸ਼ਾਮਲ ਹਨ।
4
5
6
7
8
ਮੁੰਬਈ ‘ਚ ਦੋਵੇਂ ਭੈਣਾਂ ਇੱਕ ਯੋਗਾ ਸੈਂਟਰ ਬਾਹਰ ਨਜ਼ਰ ਆਈਆਂ। ‘ਦੀਵਾ ਯੋਗ’ ਸੈਂਟਰ ਦੀ ਸ਼ੁਰੂਆਤ ਮਲਾਇਕਾ ਤੇ ਯੋਗ ਟ੍ਰੇਨਰ ਸਰਵੇਸ਼ ਸ਼ਾਸ਼ੀ ਨੇ ਕੀਤੀ ਸੀ।
9
ਮਲਾਇਕਾ ਅਰੋੜਾ ਆਪਣੀ ਫਿਟਨੈੱਸ ਨੂੰ ਲੈ ਕੇ ਖੂਬ ਸੁਰਖੀਆਂ ‘ਚ ਹੈ। ਉਹ ਹਰ ਰੋਜ਼ ਜਿੰਮ ‘ਚ ਖੁਦ ਨੂੰ ਫਿੱਟ ਰੱਖਣ ਲਈ ਖੂਬ ਪਸੀਨਾ ਵਹਾਉਂਦੀ ਹੈ।
10
ਮਲਾਇਕਾ ਅਰੋੜਾ ਆਪਣੀ ਭੈਣ ਅਮ੍ਰਿਤਾ ਅਰੋੜਾ ਨਾਲ ਅੱਜ ਮੁੰਬਈ ‘ਚ ਵਰਕਆਊਟ ਤੋਂ ਬਾਅਦ ਨਜ਼ਰ ਆਈ। ਇਸ ਦੌਰਾਨ ਦੋਵੇਂ ਭੈਣਾਂ ਸਪੋਰਟੀ ਲੁੱਕ ‘ਚ ਨਜ਼ਰ ਆਈਆਂ।
11