ਬਿੰਦਾਸ ਅੰਦਾਜ਼ ‘ਚ ਪੈਪਰਾਜੀ ਦੇ ਕੈਮਰਿਆਂ ‘ਚ ਕੈਦ ਹੋਈ ਐਕਟਰਸ ਤਾਰਾ ਸੁਤਾਰੀਆ
ਏਬੀਪੀ ਸਾਂਝਾ | 01 Oct 2019 06:09 PM (IST)
1
2
3
4
5
6
7
ਹਾਲ ਹੀ ‘ਚ ਤਾਰਾ ਸੁਤਾਰੀਆ ਦਾ ਫ਼ਿਲਮ ‘ਮਰਜਾਵਾਂ’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ।
8
ਇਸ ਦੌਰਾਨ ਤਾਰਾ ਸੁਤਾਰੀਆ ਨੇ ਵ੍ਹਾਇਟ ਕਲਰ ਦੀ ਡ੍ਰੈੱਸ ਪਾਈ ਸੀ ਤੇ ਨਾਲ ਲਾਇਆ ਸੀ ਖੂਬਸੂਰਤ ਚਸ਼ਮਾ।
9
ਤਾਰਾ ਸੁਤਾਰੀਆ ਕਿਸੇ ਨਾਲ ਮੀਟਿੰਗ ਕਰਨ ਪਹੁੰਚੀ ਸੀ, ਜਿਸ ਤੋਂ ਨਿਕਲ ਦੌਰਾਨ ਉਸ ਦੀ ਖੁਬਸੂਰਤ ਤਸਵੀਰਾਂ ਕਲਿੱਕ ਹੋਈਆਂ ਹਨ।
10
ਬਾਲੀਵੁੱਡ ਐਕਟਰਸ ਤਾਰਾ ਸੁਤਾਰੀਆ ਆਪਣੀ ਕਿਊਟ ਸਮਾਈਲ ਲਈ ਬੇਹੱਦ ਮਸ਼ਹੂਰ ਹੈ। ਸੋਮਵਾਰ ਨੂੰ ਦੇਰ ਸ਼ਾਮ ਉਹ ਮੁੰਬਈ ‘ਚ ਬੇਹੱਦ ਗਲੈਮਰਸ ਅੰਦਾਜ਼ ‘ਚ ਕੈਮਰਿਆਂ ‘ਚ ਕੈਦ ਹੋਈ।