✕
  • ਹੋਮ

ਰੈੱਡ ਕੱਲਰ ਲਹਿੰਗੇ ‘ਚ ਮਲਾਇਕਾ ਨੇ ਕਰਵਾਇਆ ਫੋਟੋਸ਼ੂਟ, ਤਸਵੀਰਾਂ ਵਾਈਰਲ

ਏਬੀਪੀ ਸਾਂਝਾ   |  02 Oct 2019 05:34 PM (IST)
1

ਮਲਾਇਕਾ ਅਰੋੜਾ

2

ਮਲਾਇਕਾ ਅਰੋੜਾ

3

ਮਲਾਇਕਾ ਨੇ ਰੈੱਡ ਕਲਰ ਦੇ ਲਹਿੰਗੇ ‘ਚ ਇਹ ਫੋਟੋਸ਼ੂਟ ਕਰਵਾ ਆਪਣੇ ਇੰਸਟਾ ਅਕਾਉਂਟ ‘ਤੇ ਇਸ ਦੀਆਂ ਤਸਵੀਰਾਂ ਸ਼ੇਅਰ ਕੀਤੀ ਹਨ ਜਿਨ੍ਹਾਂ ਨੂੰ ਫੈਨਸ ਕਾਫੀ ਪਸੰਦ ਕਰ ਰਹੇ ਹਨ।

4

ਕੁਝ ਸਮਾਂ ਪਹਿਲਾਂ ਹੀ ਮਲਾਇਕਾ ਨੇ ਆਪਣੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ‘ਚ ਉਸ ਨੇ ਬੋਲਡ ਅੰਦਾਜ਼ ਨਾਲ ਟ੍ਰੈਡੀਸ਼ਨਲ ਡ੍ਰੈਸ ‘ਚ ਨਜ਼ਰ ਆ ਰਹੀ ਹੈ।

5

ਬਾਲੀਵੁੱਡ ਐਕਟਰਸ ਮਲਾਇਕਾ ਅਰੋੜਾ ਅਕਸਰ ਆਪਣੀਆਂ ਤਸਵੀਰਾਂ ਕਰਕੇ ਸੁਰਖੀਆਂ ‘ਚ ਰਹਿੰਦੀ ਹੈ। ਉਹ ਆਪਣੇ ਸਟਾਈਲਿਸ਼ ਅੰਦਾਜ਼ ਨਾਲ ਸੋਸ਼ਲ ਮੀਡੀਆ ‘ਤੇ ਆਪਣੇ ਫੈਨਸ ਨੂੰ ਦੀਵਾਨਾ ਬਣਾਉਂਦੀ ਰਹਿੰਦੀ ਹੈ।

  • ਹੋਮ
  • ਬਾਲੀਵੁੱਡ
  • ਰੈੱਡ ਕੱਲਰ ਲਹਿੰਗੇ ‘ਚ ਮਲਾਇਕਾ ਨੇ ਕਰਵਾਇਆ ਫੋਟੋਸ਼ੂਟ, ਤਸਵੀਰਾਂ ਵਾਈਰਲ
About us | Advertisement| Privacy policy
© Copyright@2026.ABP Network Private Limited. All rights reserved.