ਅਰਜੁਨ ਨਾਲ ਵਿਆਹ ਦੀ ਚਰਚਾ 'ਚ ਬੇਟੇ ਅਰਹਾਨ ਨਾਲ ਦਿੱਸੀ ਮਲਾਇਕਾ
ਏਬੀਪੀ ਸਾਂਝਾ | 23 Apr 2019 01:50 PM (IST)
1
ਇਸ ਤਸਵੀਰ ‘ਚ ਤੁਸੀਂ ਅੰਮ੍ਰਿਤਾ ਅਰੋੜਾ ਨੂੰ ਬੱਚਿਆਂ ਨਾਲ ਮਸਤੀ ਕਰਦੇ ਦੇਖ ਸਕਦੇ ਹੋ।
2
ਪਿਛਲੇ ਦਿਨੀਂ ਅਰਜੁਨ ਅਤੇ ਮਲਾਇਕ ਮਾਲਦੀਪ ‘ਚ ਇਕੱਠੇ ਛੁੱਟੀਆਂ ਮਨਾਉਣ ਪਹੁੰਚੇ ਸੀ।
3
ਮਲਾਇਕਾ ਦੇ ਅਫੇਅਰ ਦੀਆਂ ਖ਼ਬਰਾਂ ਅੱਜਕੱਲ੍ਹ ਅਰਜੁਨ ਕਪੂਰ ਨਾਲ ਕਾਫੀ ਸੁਰਖੀਆਂ ‘ਚ ਹਨ।
4
ਇਸ ਦੌਰਾਨ ਮਲਾਇਕਾ ਨਾਲ ਉਨ੍ਹਾਂ ਦੀ ਛੋਟੀ ਭੈਣ ਅੰਮ੍ਰਿਤਾ ਅਰੋੜਾ ਤੇ ੳਸ ਦੇ ਦੋਵੇਂ ਬੱਚੇ ਵੀ ਸੀ।
5
ਤਲਾਕ ਤੋਂ ਬਾਅਦ ਬੇਟੇ ਦੀ ਕਸਟਡੀ ਮਲਾਇਕਾ ਕੋਲ ਹੀ ਹੈ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਮਲਾਇਕਾ ਇਸ ਦੌਰਾਨ ਹਮੇਸ਼ਾ ਦੀ ਤਰ੍ਹਾਂ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ।
6
ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਮਲਾਇਕਾ ਤੇ ਉਸ ਦੇ ਬੇਟੇ ਅਰਹਾਨ ਦੀ ਬਾਉਂਡਿੰਗ ਕਾਫੀ ਮਜ਼ਬੂਤ ਹੈ।
7
ਬਾਲੀਵੁੱਡ ਐਕਟਰ ਮਲਾਇਕਾ ਅਰੋੜਾ ਹਾਲ ਹੀ ‘ਚ ਆਪਣੇ ਬੇਟੇ ਅਰਹਾਨ ਖ਼ਾਨ ਨਾਲ ਰੈਸਟੋਰੈਂਟ ਦੇ ਬਾਹਰ ਵੇਖੀ ਗਈ। ਇਸ ਦੌਰਾਨ ਦੋਵਾਂ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ।