ਲੰਮੇਂ ਸਮੇਂ ਬਾਅਦ ਪੁੱਤਰ ਨਾਲ ਘੁੰਮਦੀ ਦਿੱਸੀ ਮਲਾਇਕਾ
ਏਬੀਪੀ ਸਾਂਝਾ | 22 Dec 2018 04:40 PM (IST)
1
ਮਲਾਈਕਾ ਅਰੋੜਾ ਆਪਣੇ ਬੇਟੇ ਅਰਹਾਨ ਦੇ ਨਾਲ ਲੰਮੇਂ ਸਮੇਂ ਬਾਅਦ ਸਮਾਂ ਬਿਤਾਉਂਦੀ ਨਜ਼ਰ ਆਈ। ਦੋਵਾਂ ਨੂੰ ਬੀਤੇ ਦਿਨੀਂ ਮੁੰਬਈ ਦੇ ਬਾਂਦਰਾ ‘ਚ ਲੰਚ ਤੋਂ ਬਾਅਦ ਸਪੌਟ ਕੀਤਾ ਗਿਆ।
2
ਜਿੱਥੇ ਮਲਾਇਕਾ ਅਕਸਰ ਅਰਜੁਨ ਕਪੂਰ ਦੇ ਨਾਲ ਅਫੇਅਰ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ ਉੱਥੇ ਹੀ ਅਰਬਾਜ਼ ਖ਼ਾਨ ਵੀ ਜੌਰਜੀਆ ਨਾਂਅ ਦੀ ਮਾਡਲ ਨਾਲ ਘੁੰਮਦੇ ਨਜ਼ਰ ਆਉਂਦੇ ਹਨ।
3
ਮਲਾਈਕਾ ਅਤੇ ਅਰਬਾਜ਼ ਦਾ ਪਿਛਲੇ ਸਾਲ ਹੀ ਤਲਾਕ ਹੋਇਆ ਹੈ। ਦੋਵਾਂ ਨੇ ਆਪਣਾ ਕਰੀਬ 15 ਸਾਲ ਪੁਰਾਣਾ ਰਿਸ਼ਤਾ ਖ਼ਤਮ ਕੀਤਾ ਹੈ।
4
ਅਰਹਾਨ, ਅਰਬਾਜ਼ ਅਤੇ ਮਲਾਈਕਾ ਦਾ ਪੁੱਤਰ ਹੈ, ਜੋ 15 ਸਾਲ ਦਾ ਹੈ ਅਤੇ ਹੋ ਸਕਦਾ ਹੈ ਕਿ ਆਪਣੇ ਮਾਂ-ਪਿਓ ਦੀ ਤਰ੍ਹਾਂ ਅਰਹਾਨ ਵੀ ਫ਼ਿਲਮਾਂ ‘ਚ ਆਪਣਾ ਕਰੀਅਰ ਬਣਾਵੇ।
5
ਇਸ ਦੌਰਾਨ ਮਾਂ-ਪੁੱਤ ਕੈਮਰਿਆਂ ਨੂੰ ਦੇਖ ਕੇ ਸਮਾਈਲ ਕਰ ਅੱਗੇ ਵਧਦੇ ਨਜ਼ਰ ਆਏ।