ਸੋਸ਼ਲ ਮੀਡੀਆ 'ਤੇ ਪੁਰਾਣੀਆਂ ਤਸਵੀਰਾਂ ਸ਼ੇਅਰ ਕਰ ਰਹੀ ਮਲਿਕਾ ਸ਼ੇਰਾਵਤ, ਪਰ ਕਿਉਂ
ਏਬੀਪੀ ਸਾਂਝਾ | 10 Dec 2018 05:05 PM (IST)
1
ਮਲਿਕਾ ਸ਼ੇਰਾਵਤ ਨੇ ਫ਼ਿਲਮਾਂ ਤੋਂ ਕਿਨਾਰਾ ਕਰ ਲਿਆ ਹੈ। ਉਂਝ ਮੈਡਮ ਦਾ ਕਰੀਅਰ ਕੁਝ ਖਾਸ ਕਮਾਲ ਕਰ ਵੀ ਨਹੀਂ ਪਾਇਆ। ਫ਼ਿਲਮਾਂ ‘ਚ ਨਾ ਸਹੀਂ ਪਰ ਮੈਡਮ ਸੋਸ਼ਲ ‘ਤੇ ਕਾਫੀ ਐਕਟਿਵ ਹੈ।
2
ਇਨ੍ਹਾਂ ਤਸਵੀਰਾਂ ‘ਚ ਮਲਿਕਾ ਦੀ ਹੌਟਨੇਸ ਸਾਫ ਨਜ਼ਰ ਆ ਰਹੀ ਹੈ। ਜਿਨ੍ਹਾਂ ਨੂੰ ਦੇਕ ਕੇ ਕਿਹਾ ਜਾ ਸਕਦਾ ਹੈ ਕਿ ਕੀਤੇ ਮਲਿਕਾ ਆਪਣੀ ਵਾਪਸੀ ਦਾ ਕੋਈ ਹਿੰਟ ਤਾਂ ਨਹੀਂ ਦੇ ਰਹੀ।
3
ਕੁਝ ਤਸਵੀਰਾਂ ‘ਚ ਮਲਿਕਾ ਆਪਣੇ ਮੂਡ ਬਾਰੇ ਜ਼ਿਕਰ ਕਰ ਰਹੀ ਹੈ।
4
ਮਲਿਕਾ ਨੇ ਆਪਣੀ ਫ਼ਿਲਮ ‘ਹਿੱਸ’ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਹ ਤਸਵੀਰ ਉਨ੍ਹਾਂ ਨੂੰ ਇਸ ਲਈ ਪਸੰਦ ਹੈ ਕਿਉਂਕਿ ਉਹ ਜ਼ਿੰਦਾ ਸੱਪ ਦੇ ਨਾਲ ਹੈ।
5
ਤਸਵੀਰਾਂ ਪੋਸਟ ਕਰ ਮਲਿਕਾ ਕਦੇ ਪੁਰਾਣੇ ਦਿਨ ਯਾਦ ਕਰ ਰਹੀ ਹੈ ਅਤੇ ਕਦੇ ਸੰਡੇ ਅਤੇ ਮੰਡੇ ਲਈ ਆਪਣੇ ਫੈਨਸ ਨੂੰ ਇੰਪ੍ਰੈਸ ਕਰ ਰਹੀ ਹੈ।
6
ਜੀ ਹਾਂ ਮਲਿਕਾ ਸ਼ੇਰਾਵਤ ਅੱਜ ਕਲ੍ਹ ਆਪਣੀਆਂ ਕੁਝ ਪੁਰਾਣੀਆਂ ਹੌਟ ਤਸਵੀਰਾਂ ਨੂੰ ਇੰਸਟਾਗ੍ਰਾਮ ‘ਤੇ ਪੋਸਟ ਕਰ ਰਹੀ ਹੈ।