ਕੀ ਸੀ ਕੁਲਦੀਪ ਮਾਣਕ ਦਾ ਅਸਲੀ ਨਾਮ ?
ਏਬੀਪੀ ਸਾਂਝਾ | 30 Nov 2016 12:40 PM (IST)
1
ਮਾਣਕ ਬਠਿੰਡਾ ਵਿੱਚ ਪੈਦਾ ਹੋਏ ਸਨ, 1996 ਵਿੱਚ ਉਹਨਾਂ ਨੇ ਚੋਣਾਂ ਵਿੱਚ ਵੀ ਹਿੱਸਾ ਲਿਆ ਪਰ ਉਹ ਜਿੱਤੇ ਨਹੀਂ।
2
ਮਾਣਕ ਦੇ ਗੀਤ ਤੇਰੇ ਟਿੱਲੇ ਤੋਂ, ਦੁੱਲਿਆ ਵੇ ਟੋਕਰਾ, ਮਾਂ ਮਿਰਜ਼ੇ ਦੀ ਬੋਲਦੀ, ਬੇਹਦ ਮਸ਼ਹੂਰ ਹਨ। ਮਾਣਕ ਨੇ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ।
3
ਜੈਜ਼ੀ ਬੀ ਮਾਣਕ ਦੇ ਬਹੁਤ ਵੱਡੇ ਫੈਨ ਹਨ ਅਤੇ ਆਖਰੀ ਸਮੇਂ ਤਕ ਉਹਨਾਂ ਨੂੰ ਮਿੱਲਦੇ ਜੁਲਦੇ ਰਹੇ।
4
ਲਾਤਿਫ ਮੌਹੰਮਦ ਮਾਣਕ ਦਾ ਅਸਲੀ ਨਾਮ ਸੀ। ਪੰਜਾਬ ਦੇ ਸੀਐਮ ਸੇਖੋਂ ਨੇ ਉਹਨਾਂ ਦਾ ਨਾਮ ਕੁਲਦੀਪ ਮਾਣਕ ਰੱਖਿਆ ਸੀ।
5
ਮਾਣਕ ਕਲੀਆਂ ਦੇ ਬਾਦਸ਼ਾਹ ਕਹਿਲਾਏ ਜਾਂਦੇ ਸਨ। ਬਚਪਨ ਤੋਂ ਹੀ ਉਹਨਾਂ ਨੂੰ ਗਾਇਕੀ ਦਾ ਸ਼ੌਂਕ ਸੀ।
6
ਪੰਜਾਬੀ ਫੋਕ ਗਾਇਕ ਕੁਲਦੀਪ ਮਾਣਕ ਦੀ ਅੱਜ ਪੰਜਵੀਂ ਬਰਸੀ ਹੈ। 30 ਨਵੰਬਰ 2011 ਵਿੱਚ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ।