ਪੈਪਰਾਜੀ ਦੇ ਕੈਮਰਿਆਂ ‘ਚ ਸਿਤਾਰੇ ਕੈਦ, ਸੰਨੀ ਲਿਓਨ ਪਹੁੰਚੀ ਬੱਚਿਆਂ ਦੇ ਸਕੂਲ
ਏਬੀਪੀ ਸਾਂਝਾ | 30 Aug 2019 04:16 PM (IST)
1
ਸੰਜੇ ਕਪੂਰ ਦੀ ਧੀ ਸ਼ਨਾਇਆ ਕਪੂਰ ਅੱਜ ਹੋਟ ਅੰਦਾਜ਼ ‘ਚ ਮੁੰਬਈ ‘ਚ ਨਜ਼ਰ ਆਈ।
2
ਹਮੇਸ਼ਾ ਦੀ ਤਰ੍ਹਾਂ ਕ੍ਰਿਤੀ ਸੈਨਨ ਦੇ ਚਿਹਰੇ ‘ਤੇ ਮੁਸਕਾਨ ਸੀ ਜਿਸ ਨੂੰ ਪੈਪਰਾਜ਼ੀ ਨੇ ਕੈਮਰੇ ‘ਚ ਕੈਦ ਕੀਤਾ।
3
ਐਕਟਰਸ ਕ੍ਰਿਤੀ ਸੈਨਨ ਅੱਜ ਮੁੰਬਈ ‘ਚ ਆਪਣੀ ਭੈਣ ਨੁਪੂਰ ਦੇ ਨਾਲ ਨਜ਼ਰ ਆਈ।
4
ਆਲਿਆ ਭੱਟ ਦਾ ਅੱਜ ਸਪੋਰਟੀ ਲੁਕ ਨਜ਼ਰ ਆਇਆ। ਆਲਿਆ ਕਿਸੇ ਫ਼ਿਲਮ ਮੇਕਰ ਦੇ ਆਫਿਸ ‘ਚ ਮੀਟਿੰਗ ਲਈ ਪਹੁੰਚੀ ਸੀ।
5
ਐਕਟਰ ਵਰੁਣ ਧਵਨ ਆਪਣੇ ਕੂਲ ਅੰਦਾਜ਼ ‘ਚ ਅੱਜ ਡਾਂਸ ਰਿਹਰਸਲ ਲਈ ਪਹੁੰਚੇ।
6
ਬਾਲੀਵੁੱਡ ਖਿਲਾੜੀ ਅਕਸ਼ੇ ਕੁਮਾਰ ਵੀ ਮੁੰਬਈ ਏਅਰਪੋਰਟ ‘ਤੇ ਨਜ਼ਰ ਆਏ।
7
ਉੁਧਰ ਅਨੰਨਿਆ ਪਾਂਡੇ ਅੱਕ ਮੁੰਬਈ ਦੇ ਡੋਮੈਸਟਿਕ ਏਅਰਪੋਰਟ ‘ਤੇ ਨਜ਼ਰ ਆਈ। ਇਨ੍ਹਾਂ ਦਿਨੀਂ ਅਨਨਿਆ ਫ਼ਿਲਮ ‘ਪਤੀ ਪਤਨੀ ਅੋਰ ਵੋ’ ‘ਚ ਬਿਜ਼ੀ ਹੈ।
8
ਸੰਨੀ ਦੇ ਦੋਵੇਂ ਬੇਟੇ ਬੇਹੱਦ ਕਿਊਟ ਹਨ ਤੇ ਉਨ੍ਹਾਂ ਦੀਆਂ ਤਸਵੀਰਾਂ ਵੀ ਫੈਨਸ ਨੂੰ ਕਾਫੀ ਪਸੰਦ ਆਉਂਦੀਆਂ ਹਨ।
9
ਸੰਨੀ ਲਿਓਨ ਅੱਜਕੱਲ੍ਹ ਅਕਸਰ ਹੀ ਆਪਣੇ ਤਿੰਨਾਂ ਬੱਚਿਆਂ ਨੂੰ ਪਲੇਅ ਸਕੂਲ ਲੈਣ ਪਹੁੰਚਦੀ ਹੈ। ਅੱਜ ਸੰਨੀ ਲਿਓਨ ਪਤੀ ਡੈਨੀਅਲ ਨਾਲ ਨਜ਼ਰ ਆਈ।