'ਸੰਜੂ' ਦੇ ਯਾਦਗਾਰ ਡਾਇਲਾਗ..!
ਮਾਨਿਤਾ ਕਹਿਤੀ ਹੈ-ਬੈਡ ਚੁਆਇਸਸ ਮੇਕ ਗੁੱਡ ਸਟੋਰੀਜ਼।
ਜਬ ਤਕ ਕਪੜੇ ਸਾਫ ਥੇ ਤਬ ਤਕ ਲਿਫਟ ਮਿਲੀ ਔਰ ਜਬ ਮੈਲੇ ਹੋ ਗਏ ਤੋ ਭੀਖ
ਨਸ਼ੇ ਪਰ ਸੰਜੂ ਕਾ ਡਾਇਲਾਗ-ਹਰ ਡ੍ਰਗਜ਼ ਐਡਿਕਟ ਕੋਈ ਨਾ ਕੋਈ ਬਹਾਨਾ ਢੂੰਢਤਾ ਹੈ ਨਸ਼ੇ ਕੇ ਲਿਏ ਮੇਰੇ ਲਿਏ ਵੋ ਬਹਾਨਾ ਰੂਬੀ ਥੀ।
ਨਸ਼ੇ ਪਰ ਸੰਜੂ ਦਾ ਡਾਇਲਾਗ-ਜਬ ਪਹਿਲੀ ਬਾਰ ਡ੍ਰਗਜ਼ ਕੀਆ ਤੋ ਪਾਪਾ ਸੇ ਨਾਰਾਜ਼ ਥਾ, ਦੂਸਰੀ ਬਾਰ ਮਾਂ ਬਿਮਾਰ ਥੀ, ਤੀਸਰੀ ਬਾਰ ਐਡਿਕਟ ਹੋ ਚੁੱਕਾ ਥਾ।
22 ਕਾ ਥਾ ਇਤਨਾ ਡ੍ਰਗਜ਼ ਕੀਆ ਕਿ ਲੰਗਜ਼ ਨੇ ਜਵਾਬ ਦੇ ਦੀਆ। ਡਾਕਟਰ ਬੋਲਾ ਇਸਕਾ ਚੈਪਟਰ ਕਲੋਜ਼। ਲੇਕਿਨ ਉਲਟਾ ਐਸਾ ਬਾਡੀ ਬਣਾਇਆ ਕਿ ਮੋਹੰਮਦ ਅਲੀ ਸੇ ਕੰਪੇਅਰ ਕਰਨੇ ਲਗੇ।
ਸੰਜੂ ਦਾ ਦੋਸਤ ਕਹਿੰਦਾ ਹੈ ਸਿਗਰਟ ਲੈਫਟ ਹੈਂਡ ਸੇ ਪੀਓ ਕਿਉਂਕਿ ਇੰਡੀਆ ਕੇ ਸਾਰੇ ਬਾਪ ਰਾਈਟ ਹੈਂਡ ਸੂੰਘਤੇ ਹੈ।
ਸੰਜੂ ਨੂੰ ਉਨ੍ਹਾਂ ਦੇ ਪਿਤਾ ਸੁਨੀਲ ਦੱਤ ਕਹਿੰਦੇ ਹਨ ਸ਼ਰਾਬ, ਸਿਗਰਟ ਸਭ ਚਿਹਰੇ ਪਰ ਦਿਖਾਈ ਦੇਗਾ, ਯੇ ਕੈਮਰਾ ਹੈ ਕਿਸੀ ਕੋ ਬਖਸ਼ਤਾ ਨਹੀਂ।
ਅਨੁਸ਼ਕਾ ਸ਼ਰਮਾ ਇਸ ਫਿਲਮ 'ਚ ਲੇਖਿਕਾ ਦੀ ਭੂਮਿਕਾ 'ਚ ਹੈ। ਉਹ ਸੰਜੇ ਦੱਤ ਨੂੰ ਪੁੱਛਦੀ ਹੈ 'ਕਿਆ ਹੈ ਆਪਕੀ ਸਟੋਰੀ ਮੇਂ ਅਲਕੋਹਲ, ਡ੍ਰਗਜ਼ ਔਰ ਗਨਜ਼'?
ਫਿਲਮ ਦੇ ਇਕ ਸੀਨ 'ਚ ਗਾਂਧੀ ਜੀ ਤੇ ਸੰਜੂ ਦੀ ਤੁਲਨਾ ਇਸ ਤਰ੍ਹਾਂ ਹੁੰਦੀ ਹੈ 'ਬਾਪੂ ਔਰ ਬਾਬਾ ਦੋਨੋਂ ਜੇਲ੍ਹ ਮੇਂ ਰਹੇ, ਬਾਪੂ ਨੇ ਸਾਥ ਮੇਂ ਲਾਠੀ ਰਖੀ ਬਾਬਾ ਨੇ ਏਕੇ 56, ਪਰ ਦੋਨੋ ਮੇਂ ਸੇ ਚਲਾਇਆ ਕਿਸੀ ਨੇ ਨਹੀਂ'।
ਸੰਜੇ ਦੱਤ ਦੀ ਬਾਇਓਪਿਕ 'ਸੰਜੂ' ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦੇ ਕਈ ਡਾਇਲਾਗ ਵੀ ਕਾਫੀ ਪਸੰਦ ਕੀਤੇ ਗਏ ਹਨ। ਆਓ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਡਾਇਲਾਗਜ਼ ਜੋ ਤੁਹਾਡੇ ਜ਼ਿਹਨ 'ਚ ਘਰ ਕਰ ਜਾਣਗੇ।