✕
  • ਹੋਮ

ਬਹੁਤ ਕਰੀਬੀ ਨੇ ਖੂਬਸੂਰਤ ਸੰਸਦ ਮੈਂਬਰ, ਨੁਸਰਤ ਦੇ ਵਿਆਹ ‘ਚ ਮਿਮੀ ਨੇ ਨਿਭਾਈ ਭੈਣ ਦੀ ਰਸਮ

ਏਬੀਪੀ ਸਾਂਝਾ   |  26 Jun 2019 12:18 PM (IST)
1

ਮਿਮੀ ਜਾਦਵਪੁਰ ਤੋਂ ਸੰਸਦ ਮੈਂਬਰ ਹੈ, ਉਧਰ ਨੁਸਰਤ ਬਸ਼ੀਰਹਾਟ ਸੀਟ ਤੋਂ ਸੰਸਦ ਚੁਣੀ ਗਈ ਹੈ।

2

ਵਿਆਹ ਕਰਕੇ ਨੁਸਰਤ ਚੇ ਮਿਮੀ ਸਹੁੰ ਨਹੀਂ ਲੈ ਸਕੀਆਂ ਸੀ। ਇਸ ਲਈ ਮੰਗਲਵਾਰ ਨੂੰ ਨੁਸਰਤ ਤੇ ਮਿਮੀ ਨੇ ਪਹਿਲਾਂ ਸਹੁੰ ਚੁੱਕੀ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਸੀ।

3

ਬਾਅਦ ‘ਚ ਨੁਸਰਤ ਤੇ ਨਿਖਿਲ ਨੇ ਕ੍ਰਿਸ਼ਚਨ ਰੀਤਾਂ ਮੁਤਾਬਕ ਵਿਆਹ ਕੀਤਾ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਦੇ ਵਾਇਰਲ ਹੋ ਰਹੀਆਂ ਹਨ।

4

ਪਹਿਲਾਂ ਦੋਵਾਂ ਨੇ ਹਿੰਦੀ ਰੀਤਾਂ ਮੁਤਾਬਕ ਵਿਆਹ ਕੀਤਾ ਜਿਸ ਦੌਰਾਨ ਕੱਪਲ ਨੇ ਫੇਮਸ ਡਿਜ਼ਾਇਨਰ ਸਬਿਆਸਾਚੀ ਦੇ ਆਉਟਫਿੱਟ ਪਾਇਆ ਸੀ।

5

ਨੁਸਰਤ ਤੇ ਨਿਖਿਲ ਦਾ ਵਿਆਹ 19 ਜੂਨ ਨੂੰ ਹੋਇਆ। ਨੁਸਰਤ ਨੇ ਆਪਣੇ ਬੁਆਏਫ੍ਰੈਂਡ ਬਿਜਨਸਮੈਨ ਨਿਖਿਲ ਜੈਨ ਨਾਲ ਤੁਰਕੀ ਦੀ ਰਾਜਧਾਨੀ ਇਸਤਨਾਬੁਲ ‘ਚ ਵਿਆਹ ਕੀਤਾ ਹੈ।

6

ਨੁਸਰਤ ਇੰਡੀਆ ਆ ਚੁੱਕੀ ਹੈ ਤੇ ਉਸ ਨੇ ਮੰਗਲਵਾਰ ਨੂੰ ਸੰਸਦ ਮੈਂਬਰ ਵਜੋਂ ਸੁਹੰ ਚੁੱਕੀ ਹੈ।

7

ਮਿਮੀ ਨੇ ਨੁਸਰਤ ਨੂੰ ਵਿਆਹ ਦੀ ਪਹਿਲੀ ਮਹਿੰਦੀ ਵੀ ਲਾਈ ਸੀ। ਇਸ ਦੇ ਨਾਲ ਹੀ ਨੁਸਰਤ ਦੇ ਪਤੀ ਨਿਖਿਲ ਨੇ ਸ਼ਗੁਨ ਦੇ ਤੌਰ ‘ਤੇ ਮਿਮੀ ਨੂੰ ਇੱਕ ਲੱਖ ਰੁਪਏ ਦਿੱਤੇ ਹਨ।

8

ਮਿਮੀ ਤੇ ਨੁਸਰਤ ਦੋਵੇਂ ਹੀ ਬੰਗਲਾ ਫ਼ਿਲਮਾਂ ਦੀਆਂ ਫੇਮਸ ਐਕਟਰਸ ਹਨ। ਇਨ੍ਹਾਂ ਦੀ ਦੋਸਤੀ ਵੀ ਕਾਫੀ ਪੁਰਾਣੀ ਹੈ। ਅਜਿਹੇ ‘ਚ ਨੁਸਰਤ ਦੇ ਵਿਆਹ ‘ਚ ਮਿਮੀ ਨੇ ਖੂਬ ਮਸਤੀ ਕੀਤੀ। ਮਸਤੀ ਦੇ ਨਾਲ-ਨਾਲ ਮਿਮੀ ਨੇ ਇਸ ਗ੍ਰੈਂਡ ਵੈਡਿੰਗ ‘ਚ ਕੁਝ ਰਸਮਾਂ ਵੀ ਕੀਤੀਆਂ।

9

ਐਕਟਰਸ ਤੇ ਤ੍ਰਿਣਮੁਲ ਕਾਂਗਰਸ ਨੁਸਰਤ ਜਹਾਂ ਨੇ ਇਸਤਨਾਬੁਲ ‘ਚ ਵਿਆਹ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਇਸ ਗ੍ਰੈਂਡ ਵੈਡਿੰਗ ਦੀਆਂ ਕਾਫੀ ਖੂਬਸੂਰਤ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

  • ਹੋਮ
  • ਬਾਲੀਵੁੱਡ
  • ਬਹੁਤ ਕਰੀਬੀ ਨੇ ਖੂਬਸੂਰਤ ਸੰਸਦ ਮੈਂਬਰ, ਨੁਸਰਤ ਦੇ ਵਿਆਹ ‘ਚ ਮਿਮੀ ਨੇ ਨਿਭਾਈ ਭੈਣ ਦੀ ਰਸਮ
About us | Advertisement| Privacy policy
© Copyright@2026.ABP Network Private Limited. All rights reserved.