ਮਿਸ ਵਰਲਡ ਫਾਈਨਲਿਸਟ ਹਾਰੀ ਜ਼ਿੰਦਗੀ ਦੀ ਜੰਗ
ਏਬੀਪੀ ਸਾਂਝਾ | 12 Aug 2016 08:29 AM (IST)
1
2
3
4
5
6
ਜ਼ਿਕਰਯੋਗ ਹੈ ਕਿ 12ਵੀਂ ਕਲਾਸ ਦੀ ਇਸ ਵਿਦਿਆਰਥਣ ਨੇ ਹਾਲ ਹੀ ਵਿਚ ਆਪਣਾ ਡਰਾਈਵਿੰਗ ਲਾਈਸੈਂਸ ਹਾਸਲ ਕੀਤਾ ਸੀ। ਹਾਦਸੇ ਵਿਚ ਸ਼ਾਮਲ ਦੂਜੀ ਕਾਰ ਦੇ ਸਵਾਰ ਵਿਅਕਤੀਆਂ ਨੂੰ ਵੀ ਸੱਟਾਂ ਲੱਗੀਆਂ ਸਨ। ਫਿਲਹਾਲ ਪੁਲਸ ਜਾਂਚ ਕਰ ਰਹੀ ਹੈ ਅਤੇ ਹਾਦਸੇ ਦਾ ਅਸਲੀ ਕਾਰਨ ਲੱਭ ਰਹੀ ਹੈ।
7
ਮਿਸ ਵਰਲਡ ਆਸਟਰੇਲੀਆ ਮੁਕਾਬਲੇ ਦੀ ਫਾਈਨਲਿਸਟ 17 ਸਾਲਾ ਕੁੜੀ ਇਕ ਦਰਦਨਾਕ ਹਾਦਸੇ ਤੋਂ ਬਾਅਦ ਜ਼ਿੰਦਗੀ ਦੀ ਜੰਗ ਹਾਰ ਗਈ। ਕੁਈਨਜ਼ਲੈਂਡ ਦੀ ਐਲਸੇ ਮਿਲਰ ਕੇਨੇਡੀ ਨੇ ਇਸ ਬਿਊਟੀ ਮੁਕਾਬਲੇ ਵਿਚ ਕੁੱਝ ਦਿਨ ਪਹਿਲਾਂ ਹਿੱਸਾ ਲਿਆ ਸੀ। ਉਹ 3 ਅਗਸਤ ਨੂੰ ਕੇਰਨਜ਼ ਵਿਖੇ ਸੜਕ ਹਾਦਸੇ ਦੀ ਸ਼ਿਕਾਰ ਹੋ ਗਈ ਅਤੇ ਉਸ ਦੇ ਸਿਰ 'ਤੇ ਡੂੰਘੀਆਂ ਸੱਟਾਂ ਲੱਗੀਆਂ ਸਨ। ਡਾਕਚਰਾਂ ਨੇ ਦੱਸਿਆ ਕਿ ਜ਼ਖਮਾਂ ਦੀ ਤਾਅ ਨਾ ਝੱਲਦਿਆਂ ਉਸਨੇ ਸ਼ੁੱਕਰਵਾਰ ਸਵੇਰੇ ਹਸਪਤਾਲ ਵਿਚ ਦਮ ਤੋੜ ਦਿੱਤਾ।