ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਬਣੀ ਪਾਪ ਸਟਾਰ 'ਬੇਓਂਸੇ'
ਇਸ ਵਿੱਚ ਪਹਿਲੇ ਨੰਬਰ 'ਤੇ ਪਾਪ ਸਟਾਰ ਬੇਓਂਸੇ ਤੇ ਦੂਜੇ ਨੰਬਰ 'ਤੇ ਪ੍ਰਿਅੰਕਾ ਚੋਪੜਾ ਹੈ।
Download ABP Live App and Watch All Latest Videos
View In Appਐਂਜਲੀਨਾ ਜੌਲੀ, ਐਮਾ ਵਾਟਸਨ, ਬਲੈਕ ਲਾਇਵਲੀ, ਮਿਸ਼ੇਲ ਓਬਾਮਾ ਤੇ ਹਿਲੇਰੀ ਕਲਿੰਟਨ ਵਰਗੀਆਂ ਪ੍ਰਸਿੱਧ ਔਰਤਾਂ ਨੂੰ ਪਛਾੜਦੇ ਹੋਏ ਪ੍ਰਿਅੰਕਾ ਚੋਪੜਾ ਦੁਨੀਆ ਦੀਆਂ ਖੂਬਸੂਰਤ ਔਰਤਾਂ ਵਿੱਚੋਂ ਦੂਜੇ ਨੰਬਰ ਦੀ ਸਭ ਤੋਂ ਖੂਬਸੂਰਤ ਮਹਿਲਾ ਬਣ ਗਈ ਹੈ।
ਐਂਜਲੀਨਾ ਜੌਲੀ, ਐਮਾ ਵਾਟਸਨ, ਬਲੈਕ ਲਾਇਵਲੀ, ਮਿਸ਼ੇਲ ਓਬਾਮਾ ਤੇ ਹਿਲੇਰੀ ਕਲਿੰਟਨ ਵਰਗੀਆਂ ਪ੍ਰਸਿੱਧ ਔਰਤਾਂ ਨੂੰ ਪਛਾੜਦੇ ਹੋਏ ਪ੍ਰਿਅੰਕਾ ਚੋਪੜਾ ਦੁਨੀਆ ਦੀਆਂ ਖੂਬਸੂਰਤ ਔਰਤਾਂ ਵਿੱਚੋਂ ਦੂਜੇ ਨੰਬਰ ਦੀ ਸਭ ਤੋਂ ਖੂਬਸੂਰਤ ਮਹਿਲਾ ਬਣ ਗਈ ਹੈ।
ਅਮਰੀਕਾ ਦੀ ਸਾਬਕਾ ਪਹਿਲੀ ਮਹਿਲਾ ਮਿਸ਼ੇਲ ਓਬਾਮਾ 21ਵੇਂ ਨੰਬਰ 'ਤੇ ਹੈ।
ਦੱਸ ਦੇਈਏ ਕਿ ਐਂਜਲੀਨਾ ਜੌਲੀ 8ਵੇਂ ਥਾਂ 'ਤੇ ਹੈ ਜਦਕਿ ਆਸਕਰ ਵਿਜੇਤਾ ਐਮਾ ਸਟੋਨ ਇਸ ਸੂਚੀ ਵਿੱਚ 12ਵੇਂ ਨੰਬਰ 'ਤੇ ਹੈ।
ਸੂਚੀ ਵਿੱਚ ਤੀਜੇ ਥਾਂ 'ਤੇ ਮਾਡਲ ਟੇਅਲਰ ਹਿੱਲ, ਚੌਥੇ 'ਤੇ ਵਾਟਸਨ, 5ਵੇਂ ਨੰਬਰ 'ਤੇ ਡਕੋਟਾ ਜਾਨਸਨ ਤੇ 6ਵੇਂ ਨੰਬਰ 'ਤੇ ਹਿਲੇਰੀ ਕਲਿੰਟਨ ਹੈ।
ਪਣੇ ਟਵਿੱਟਰ 'ਤੇ ਇਸ ਸੂਚੀ ਨੂੰ ਸ਼ੇਅਰ ਕੀਤਾ ਤੇ ਵੋਟ ਕਰਨ ਲਈ ਚਾਹੁਣ ਵਾਲਿਆਂ ਦਾ ਧੰਨਵਾਦ ਵੀ ਕੀਤਾ।
ਪ੍ਰਿਅੰਕਾ ਨੇ ਆਪਣੇ ਟਵਿੱਟਰ 'ਤੇ ਇਸ ਸੂਚੀ ਨੂੰ ਸ਼ੇਅਰ ਕੀਤਾ ਤੇ ਵੋਟ ਕਰਨ ਲਈ ਚਾਹੁਣ ਵਾਲਿਆਂ ਦਾ ਧੰਨਵਾਦ ਵੀ ਕੀਤਾ।
ਐਂਜਲੀਨਾ ਜੌਲੀ, ਐਮਾ ਵਾਟਸਨ, ਬਲੈਕ ਲਾਇਵਲੀ, ਮਿਸ਼ੇਲ ਓਬਾਮਾ ਤੇ ਹਿਲੇਰੀ ਕਲਿੰਟਨ ਵਰਗੀਆਂ ਪ੍ਰਸਿੱਧ ਔਰਤਾਂ ਨੂੰ ਪਛਾੜਦੇ ਹੋਏ ਪ੍ਰਿਅੰਕਾ ਚੋਪੜਾ ਦੁਨੀਆ ਦੀਆਂ ਖੂਬਸੂਰਤ ਔਰਤਾਂ ਵਿੱਚੋਂ ਦੂਜੇ ਨੰਬਰ ਦੀ ਸਭ ਤੋਂ ਖੂਬਸੂਰਤ ਮਹਿਲਾ ਬਣ ਗਈ ਹੈ।
ਇਹ ਸਰਵੇ ਅਮਰੀਕਾ ਦੇ ਸੋਸ਼ਲ ਮੀਡੀਆ ਨੈੱਟਵਰਕ ਬਜ਼ਨੈਂਟ ਵੱਲੋਂ ਕੀਤਾ ਗਿਆ।
ਦੁਨੀਆ ਦੀਆਂ ਖੂਬਸੂਰਤ ਔਰਤਾਂ 'ਚੋਂ ਪ੍ਰਿਅੰਕਾ ਨੂੰ ਦੂਜਾ ਸਥਾਨ