ਛੋਟੇ ਪਰਦੇ ਦੀ ਅਦਾਕਾਰਾ ਨੇ ਕਰਾਇਆ ਵਿਆਹ
ਏਬੀਪੀ ਸਾਂਝਾ | 08 Jan 2017 11:53 AM (IST)
1
ਸੋਹੇਲ ਖਾਨ ਨੇ ਵੀ ਸ਼ਿਰਕਤ ਕੀਤੀ।
2
34 ਸਾਲਾਂ ਨੌਹੀਦ ਦਾ ਵਿਆਹ ਇੱਕ ਪਾਰਸੀ ਮੁੰਡੇ ਨਾਲ ਹੋਇਆ ਹੈ।
3
ਛੋਟੇ ਪਰਦੇ ਦੀ ਇੱਕ ਜ਼ਮਾਨੇ 'ਚ ਮਸ਼ਹੂਰ ਅਦਾਕਾਰਾ ਨੌਹੀਦ ਸਾਏਰਸ ਨੇ 5 ਜਨਵਰੀ ਨੂੰ ਵਿਆਹ ਕਰਾ ਲਿਆ।
4
ਨੌਹੀਦ ਹਿੱਪ ਹਿੱਪ ਹੁੱਰੇ ਅਤੇ ਜਸਟ ਮੌਹੱਬਤ ਵਰਗੇ ਟੀਵੀ ਸ਼ੋਅਜ਼ ਤੋਂ ਹਿੱਟ ਹੋਈ ਸੀ।
5
ਉਹਨਾਂ ਦੇ ਵਿਆਹ 'ਤੇ ਕਈ ਸਹਿ ਕਲਾਕਾਰ ਪਹੁੰਚੇ।