ਥਾਈਲੈਂਡ 'ਚ ਨੇਹਾ ਭਸੀਨ ਨੇ ਸਮੁੰਦਰ ਕੰਢੇ ਇੰਝ ਮਨਾਈਆਂ ਛੁੱਟੀਆਂ, ਵੇਖੋ ਤਸਵੀਰਾਂ...!
ਨੇਹਾ ਨੇ ਆਪਣੇ ਕਈ ਬਾਡੀ ਪਾਰਟਸ 'ਤੇ ਟੈਟੂ ਬਣਵਾਏ ਹੋਏ ਹਨ।
ਉਸ ਨੂੰ ਇਹ ਸਨਮਾਨ 'ਜਗ ਘੂਮਿਆ ਤੇਰੇ ਜੈਸਾ ਨਾ ਕੋਈ' ਗੀਤ ਲਈ ਮਿਲਿਆ ਹੈ। ਇਹ ਗੀਤ ਉਸ ਨੇ ਸੁਲਤਾਨ ਫ਼ਿਲਮ ਲਈ ਗਾਇਆ ਸੀ।
ਵੇਖੋ ਉਨ੍ਹਾਂ ਦੀ ਕੁਝ ਤੇ ਤਸਵੀਰਾਂ।
ਦੱਸ ਦੇਈਏ ਕਿ ਸਾਲ 2017 ਦੇ ਫ਼ਿਲਮ-ਫੇਅਰ ਐਵਾਰਡਜ਼ ਵਿੱਚ ਬੈਸਟ ਫੀਮੇਲ ਪਲੇਅਬੈਕ ਸਿੰਗਰ ਦਾ ਖ਼ਿਤਾਬ ਨੇਹਾ ਭਸੀਨ ਨੂੰ ਮਿਲਿਆ ਹੈ।
ਨੇਹਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਹਨ ਤੇ ਹਰ ਰੋਜ਼ ਆਪਣੀਆਂ ਬੋਲਡ ਤਸਵੀਰਾਂ ਨੂੰ ਇੰਸਟਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
ਉੱਥੇ ਹੀ ਨੇਹਾ ਨੇ ਹਰ ਤਸਵੀਰ ਦੇ ਕੈਪਸ਼ਨ ਵਿੱਚ ਇਹ ਗੱਲ ਵੀ ਸਾਫ਼ ਕੀਤੀ ਹੈ ਕਿ ਉਹ ਸਮੰਦਰ ਕੰਢੇ ਨਾਲ ਕਾਫ਼ੀ ਮੁਹੱਬਤ ਕਰਦੀ ਹੈ।
ਆਪਣੇ 'ਬਾਡੀ-ਲਵ' ਨੂੰ ਸਾਫ਼ ਕਰਨ ਲਈ ਉਸ ਨੇ #nocaptionneeded #beachlife #squatbum #applebottoms #fit #beachbody #beachvacation ਜਿਹੇ ਹੈਸ਼ਟੈਗਸ ਦੀ ਵਰਤੋਂ ਕੀਤੀ ਹੈ।
ਇਹ ਗੱਲ ਉਨ੍ਹਾਂ ਦੀ ਟਾਇਮਲਾਈਨ 'ਤੇ ਪੋਸਟ ਕੀਤੀਆਂ ਅੱਧੀ ਦਰਜਨ ਵੱਧ ਤਸਵੀਰਾਂ ਤੋਂ ਬਿਲਕੁਲ ਸਾਫ਼ ਹੈ ਕਿ ਉਹ ਆਪਣੇ ਸਰੀਰ ਨਾਲ ਕਾਫ਼ੀ ਪਿਆਰ ਕਰਦੀ ਹੈ।
ਆਪਣੀ ਫਿਟਨੈੱਸ ਬਾਰੇ ਕਾਫ਼ੀ ਸੁਚੇਤ ਨੇਹਾ ਨੇ ਇਸ ਟਰਿੱਪ 'ਤੇ ਆਪਣੀ ਬਾਡੀ ਫਲਾਂਟ ਕੀਤੀ।
ਉਸ ਨੇ ਇੰਸਟਾ 'ਤੇ ਤਸਵੀਰਾਂ ਪੋਸਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹ ਥਾਈਲੈਂਡ ਵਿੱਚ ਛੁੱਟੀਆਂ ਮਨਾ ਰਹੀ ਹੈ।
ਤਸਵੀਰਾਂ ਵਿੱਚ ਤੁਸੀਂ ਹਿੰਦੀ ਤੇ ਪੁਰਾਣੇ ਪੰਜਾਬੀ ਗੀਤਾਂ ਨੂੰ ਨਵੇਂ ਅੰਦਾਜ਼ ਵਿੱਚ ਗਾਉਣ ਵਾਲੀ ਸਿੰਗਰ ਨੇਹਾ ਭਸੀਨ ਨੂੰ ਵੇਖ ਸਕਦੇ ਹੋ।