ਕੁੜੀ ਤੋਂ ਬਾਅਦ ਅੰਬਾਨੀਆਂ ਨੇ ਵਿੱਢੀ ਮੁੰਡੇ ਦੇ ਵਿਆਹ ਦੀ ਤਿਆਰੀ
ਏਬੀਪੀ ਸਾਂਝਾ
Updated at:
12 Feb 2019 03:55 PM (IST)
1
Download ABP Live App and Watch All Latest Videos
View In App2
3
4
ਗਣੇਸ਼ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਸਾਰਾ ਪਰਿਵਾਰ ਬੇਹੱਦ ਖੁਸ਼ ਨਜ਼ਰ ਆ ਰਿਹਾ ਸੀ।
5
ਈਸ਼ਾ ਦਾ ਸਹੁਰਾ ਅਜੈ ਪੀਰਾਮਲ ਵੀ ਇਸ ਮੌਕੇ ਉਨ੍ਹਾਂ ਦੇ ਨਾਲ ਮੌਜੂਦ ਸੀ।
6
ਆਕਾਸ਼ ਦਾ ਵਿਆਹ ਹੀਰਾ ਵਪਾਰੀ ਰਸ਼ੇਲ ਮਹਿਤਾ ਦੀ ਧੀ ਸ਼ਲੋਕ ਮਹਿਤਾ ਨਾਲ ਹੋ ਰਿਹਾ ਹੈ।
7
ਇਸ ਮੌਕੇ ਦੀ ਸਭ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
8
ਉਸ ਦੇ ਵਿਆਹ ਦਾ ਸਭ ਤੋਂ ਪਹਿਲਾ ਕਾਰਡ ਭਗਵਾਨ ਦੇ ਚਰਨਾਂ 'ਚ ਚੜ੍ਹਾਉਣ ਲਈ ਅੰਬਾਨੀ ਪਰਿਵਾਰ ਸਿੱਧੀਵਿਨਾਇਕ ਪਹੁੰਚਿਆ।
9
ਈਸ਼ਾ ਅੰਬਾਨੀ ਦੇ ਵਿਆਹ ਤੋਂ ਬਾਅਦ ਅੰਬਾਨੀ ਪਰਿਵਾਰ ਆਕਾਸ਼ ਅੰਬਾਨੀ ਦੇ ਵਿਆਹ ਦੀਆਂ ਤਿਆਰੀਆਂ 'ਚ ਲੱਗਿਆ ਹੋਇਆ ਹੈ।
- - - - - - - - - Advertisement - - - - - - - - -