ਇੰਸਟਾ 'ਤੇ ਹਿਨਾ ਨੇ ਵ੍ਹਾਈਟ ਡ੍ਰੈੱਸ ਨਾਲ ਲੁੱਟਿਆ ਮੇਲਾ, ਖੁਦ ਸ਼ੇਅਰ ਕੀਤੀਆਂ ਤਸਵੀਰਾਂ
ਏਬੀਪੀ ਸਾਂਝਾ | 11 Feb 2019 04:19 PM (IST)
1
2
3
4
5
6
7
8
9
10
11
12
13
ਹਾਲ ਹੀ 'ਚ ਖ਼ਬਰਾਂ ਆਈਆਂ ਸੀ ਕਿ ਹਿਨਾ ਜਲਦੀ ਹੀ 'ਕਸੌਟੀ ਜ਼ਿੰਦਗੀ ਕੀ-2' ਨੂੰ ਛੱਡ ਰਹੀ ਹੈ। ਇਸ ਦਾ ਖਾਸ ਕਾਰਨ ਹੈ ਕਿ ਉਸ ਨੂੰ ਕੁਝ ਫ਼ਿਲਮਾਂ ਆਫਰ ਹੋਈਆਂ ਹਨ।
14
ਤਸਵੀਰਾਂ 'ਚ ਹਿਨਾ ਦੀਆਂ ਅਦਾਵਾਂ ਦੇਖ ਉਸ ਦੇ ਫੈਨਸ ਉਸ ਦੀਆਂ ਖੂਬ ਤਾਰੀਫਾਂ ਕਰ ਰਹੇ ਹਨ। ਉਹ ਟੀਵੀ ਦੀ ਦੁਨੀਆ ਦੀ ਫੇਸਮ ਸਟਾਰ ਹੈ ਜਿਸ ਨੂੰ ਫੈਨਸ ਬੇਹੱਦ ਪਸੰਦ ਕਰਦੇ ਹਨ।
15
ਹੁਣ ਹਿਨਾ ਏਕਤਾ ਕਪੂਰ ਦੇ ਸ਼ੋਅ 'ਕਸੌਟੀ ਜ਼ਿੰਦਗੀ ਕੀ-2' 'ਚ ਕਮੌਲਿਕਾ ਦਾ ਨੈਗਟਿਵ ਰੋਲ ਪਲੇਅ ਕਰ ਰਹੀ ਹੈ।
16
ਬਿੱਗ ਬੌਸ-11 ਤੇ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੀ ਅਕਸ਼ਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ। ਉਸ ਨੇ ਹਾਲ 'ਚ ਆਪਣੀਆਂ ਕੁਝ ਤਸਵੀਰਾਂ ਨੂੰ ਸ਼ੇਅਰ ਕੀਤੀਆਂ ਹਨ। ਇਸ 'ਚ ਉਹ ਵ੍ਹਾਈਟ ਡ੍ਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।